ਸੰਤੋਸ਼ ਭਾਰਤੀ
ਦਿੱਖ
ਸੰਤੋਸ਼ ਭਾਰਤੀ | |
---|---|
ਜਨਮ | ਪਿੰਡ ਗਣੇਸ਼ਪੁਰ, ਫਰੂਖਾਬਾਦ ਜ਼ਿਲ੍ਹਾ, ਉੱਤਰ ਪ੍ਰਦੇਸ਼, ਭਾਰਤ |
ਰਾਸ਼ਟਰੀਅਤਾ | ਭਾਰਤੀ |
ਪੇਸ਼ਾ | ਚੌਥੀ ਦੁਨੀਆ ਦਾ ਮੁੱਖ ਸੰਪਾਦਕ |
ਸਰਗਰਮੀ ਦੇ ਸਾਲ | 1970 ਤੋਂ |
ਮਹੱਤਵਪੂਰਨ ਕ੍ਰੈਡਿਟ | ਚੌਥੀ ਦੁਨੀਆ |
ਸੰਤੋਸ਼ ਭਾਰਤੀ ਇੱਕ ਭਾਰਤੀ ਪੱਤਰਕਾਰ, ਸਾਬਕਾ ਸੰਸਦ ਮੈਂਬਰ ਅਤੇ ਸਮਾਚਾਰ ਪੇਸ਼ਕਾਰ ਹੈ ।
ਜੀਵਨੀ
[ਸੋਧੋ]ਸੰਤੋਸ਼ ਭਾਰਤੀ ਦਾ ਜਨਮ ਉੱਤਰ ਪ੍ਰਦੇਸ਼, ਭਾਰਤ ਦੇ ਫਰੂਖਾਬਾਦ ਜ਼ਿਲ੍ਹੇ ਦੇ ਪਿੰਡ ਗਣੇਸ਼ਪੁਰ ਵਿੱਚ ਹੋਇਆ ਸੀ। 1989 ਵਿੱਚ, ਉਹ ਫਰੂਖਾਬਾਦ ਸੰਸਦੀ ਸੀਟ ਤੋਂ ਜਨਤਾ ਦਲ ਦੇ ਮੈਂਬਰ ਚੁਣਿਆ ਗਿਆ।
ਕੈਰੀਅਰ
[ਸੋਧੋ]ਸੰਤੋਸ਼ ਭਾਰਤੀ ਚੌਥੀ ਦੁਨੀਆ (ਪਹਿਲਾ ਹਿੰਦੀ ਹਫਤਾਵਾਰੀ ਅਖਬਾਰ) ਦਾ ਮੁੱਖ ਸੰਪਾਦਕ ਹੈ। ਉਹ ਇੱਕ ਚਿੰਤਨਸ਼ੀਲ ਸੰਪਾਦਕ ਹੈ ਜੋ ਤਬਦੀਲੀ ਵਿੱਚ ਵਿਸ਼ਵਾਸ ਰੱਖਦਾ ਹੈ। ਜਦੋਂ ਉਸਨੇ 1986 ਵਿੱਚ ਚੌਥੀ ਦੁਨੀਆ ਦੀ ਸ਼ੁਰੂਆਤ ਕੀਤੀ ਤਾਂ ਉਸਨੇ ਖੋਜੀ ਪੱਤਰਕਾਰੀ ਨੂੰ ਇੱਕ ਬਿਲਕੁਲ ਨਵਾਂ ਅਰਥ ਦਿੱਤਾ।