ਸੰਤ ਬਾਬਾ ਸੁੱਚਾ ਸਿੰਘ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਸੰਤ ਬਾਬਾ ਸੁੱਚਾ ਸਿੰਘ ਜੀ ਜਵੱਦੀ ਟਕਸਾਲ ਦੇ ਬਾਨੀ ਸਨ।

ਬਾਬਾ ਸੁੱਚਾ ਸਿੰਘ ਦਾ ਜਨਮ ਪਿੰਡ ਜਮੈਤਗੜ੍ਹ ਭੱਲੇ, ਜਿਲ੍ਹਾ ਰੋਪੜ (ਪੰਜਾਬ) ਵਿਚ 1948 ਈ ਵਿੱਚ ਹੋਇਆ ਸੀ। ਉਨ੍ਹਾਂ ਦੇ ਪਿਤਾ ਬਾਪੂ ਨਗੀਨਾ ਸਿੰਘ ਜੀ ਅਤੇ ਮਾਤਾ ਧੰਨ ਕੌਰ ਸੀ।