ਸੰਦੀਪ ਕੁਮਾਰ (ਪਹਿਲਵਾਨ)
ਨਿੱਜੀ ਜਾਣਕਾਰੀ | |
---|---|
ਰਾਸ਼ਟਰੀਅਤਾ | ਆਸਟਰੇਲੀਆ |
ਜਨਮ | ਚੀਮਾ ਖੁਰਦ, ਪੰਜਾਬ, ਭਾਰਤ | 1 ਅਪ੍ਰੈਲ 1983
ਭਾਰ | 84 kg (185 lb) |
ਖੇਡ | |
ਖੇਡ | Wrestling |
ਇਵੈਂਟ | ਫ੍ਰੀ ਸਟਾਇਲ |
ਕਲੱਬ | United Wrestling Club[1] |
ਦੁਆਰਾ ਕੋਚ | Kuldip Singh Bassi[1] |
ਸੰਦੀਪ ਕੁਮਾਰ (ਜਨਮ 1 ਅਪ੍ਰੈਲ 1983 ਚੀਮਾ ਖੁਰਦ, ਪੰਜਾਬ, ਭਾਰਤ ਵਿੱਚ ਹੋਇਆ) ਸੰਦੀਪ ਭਾਰਤ ਦਾ ਜੰਮਪਾਲ ਹੈ ਪਰ ਆਸਟ੍ਰੇਲੀਆਈ ਫ੍ਰੀਸਟਾਈਲ ਕੁਸ਼ਤੀ ਖਿਡਾਰੀ ਹੈ ਅਤੇ ਲਾਈਟ ਹੇਵੀ ਵੇਟ ਵਰਗ[2] ਲਈ ਖੇਡਿਆ ਹੈ। ਕੁਮਾਰ ਕੁਸ਼ਤੀ ਦੇ ਖੇਡ ਵਿੱਚ ਹੋਰ ਮੌਕੇ ਦੀ ਤਲਾਸ਼ ਵਿੱਚ 2004 ਵਿੱਚ ਪੱਕੇ ਤੌਰ ਮੇਲ੍ਬਰ੍ਨ, ਆਸਟਰੇਲੀਆ ਚਲੇ ਗਿਆ ਅਤੇ ਆਧਿਕਾਰਿਕ ਤਿੰਨ ਸਾਲ ਤੋਂ ਬਾਅਦ, ਸੰਦੀਪ ਨੂੰ ਉਥੇ ਦੀ ਨਾਗਰਿਕਤਾ ਦੇ ਦਿੱਤੀ ਗਈ। ਉਸ ਨੇ 2008 ਦੇ ਬੀਜਿੰਗ ਓਲੰਪਿਕ[1] ਵਿੱਚ ਹਿੱਸਾ ਲੈਣ ਲਈ ਫੰਡ ਇਕੱਠਾ ਕਰਨ ਲਈ ਇੱਕ ਟੈਕਸੀ ਡਰਾਈਵਰ ਦੇ ਤੌਰ ਤੇ ਕੰਮ ਕੀਤਾ। ਸੰਦੀਪ ਕੁਆਮਰ 1992 ਦੇ ਬਾਰ੍ਸਿਲੋਨਾ, ਸਪੇਨ ਵਿੱਚ ਸਮਰ ਓਲੰਪਿਕ ਵਿੱਚ ਖੇਡਣ ਵਾਲੇ ਅਨਿਲ ਕੁਮਾਰ ਭਰਾ ਹੈ।[3]
ਕੁਮਾਰ ਨੇ 2008 ਬੀਜਿੰਗ ਓਲੰਪਿਕ ਵਿੱਚ ਭਾਗ ਲਿਆ। ਸੰਦੀਪ ਪੁਰਸ਼ਾਂ ਦੇ 84 ਕਿਲੋ ਵਰਗ ਲਈ ਮੁਕਾਬਲਾ ਵਿੱਚ ਭਾਗ ਲਿਆ ਅਤੇ ਆਸਟਰੇਲੀਆ ਦੀ ਨੁਮਾਇੰਦਗੀ ਕੀਤੀ। ਉਹ 16ਵੇ ਗੇੜ ਵਿੱਚ ਬਾਈ ਮਿਲੀ ਗਈ, ਤਜ਼ਾਕਿਸਤਾਨ ਦੇ ਯੁਸੁਪ ਅਬਦੁਸਲੋਮੋਵ ਨੇ ਅੱਠ ਅੰਕ ਸਕੋਰ ਕੀਤੇ ਅਤੇ ਸੰਦੀਪ ਦਾ ਇੱਕ ਸਿੰਗਲ ਪੁਆਇੰਟ ਨਾ ਹੋਣ ਕਰਨ ਕੁਮਾਰ ਨੂੰ ਮੈਚ ਛਡਣਾ ਪਿਆ। ਇਸ ਮੈਚ ਵਿੱਚ ਹਾਰ ਜਾਨ ਕਰਕੇ ਕਰਕੇ ਉਸ ਦੇ ਵਿਰੋਧੀ ਨੂੰ ਫਾਈਨਲ ਮੈਚ ਵਿੱਚ ਹੋਰ ਅੱਗੇ ਵਧਣ ਦਾ ਮੌਕਾ ਮਿਲਿਆ ਅਤੇ ਸੰਦੀਪ ਕੁਮਾਰ ਨੂੰ ਇਲਿਮਨੈਸ਼ਨ ਮੁਕਾਬਲੇ ਲਈ ਨਾਮ ਦਰਜ ਕਰਵਾ ਕੇ ਬ੍ਰੋਨਜ਼ ਮੈਡਲ ਲਈ ਇੱਕ ਹੋਰ ਸ਼ਾਟ ਦੀ ਪੇਸ਼ਕਸ਼ ਕੀਤੀ ਗਈ। ਪ੍ਰਤੀਯੋਗਿਤਾ ਵਿੱਚ ਤੀਜੇ ਦਰਜੇ ਲਈ ਖੇਡਦੀਆਂ ਉਸ ਨੇ ਇੱਕ ਦੋ- ਸੈੱਟ ਕਰ ਤਕਨੀਕੀ ਸਕੋਰ (0-3, 0-6), ਅਤੇ 0-3 ਦੇ ਇੱਕ ਵਰਗੀਕਰਣ ਬਿੰਦੂ ਸਕੋਰ ਦੇ ਨਾਲ ਯੂਕਰੇਨ ਦੇ ਤ੍ਰਾਸ ਦਾਨਕੋ ਤੋਂ ਹਾਰ ਗਿਆ ਸੀ।[4]
ਹਵਾਲੇ
[ਸੋਧੋ]- ↑ 1.0 1.1 1.2 Johnston, Chris (15 ਜੂਨ 2008). "Taxi returns help...it's a fare way to Beijing". Sydney Morning Herald. Retrieved 29 ਜਨਵਰੀ 2013.
- ↑ "Sandeep Kumar" Archived 13 November 2012[Date mismatch] at the Wayback Machine..
- ↑ "Anil Kumar" Archived 12 August 2011[Date mismatch] at the Wayback Machine..
- ↑ "Men's Freestyle 84kg (185 lbs) Repechage Round 2 Official" Archived 3 January 2014[Date mismatch] at the Wayback Machine..