ਸਮੱਗਰੀ 'ਤੇ ਜਾਓ

ਸੰਦੀਪ (ਕਵਿੱਤਰੀ)

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਸੰਦੀਪ
ਸੰਦੀਪ ਨਾਭਾ ਕਵਿਤਾ ਉਤਸਵ 2016 ਮੌਕੇ
ਸੰਦੀਪ ਨਾਭਾ ਕਵਿਤਾ ਉਤਸਵ 2016 ਮੌਕੇ
ਜਨਮਪੰਜਾਬ, ਭਾਰਤ
ਕਿੱਤਾਕਵੀ,

ਸੰਦੀਪ ਪੰਜਾਬੀ ਭਾਸ਼ਾ ਦੀ ਇੱਕ ਮੁਟਿਆਰ ਸ਼ਾਇਰਾ ਹੈ। ਉਸਦੀ ਇੱਕ ਕਾਵਿ ਪੁਸਤਕ ਰੂਹ ਦੀ ਪ੍ਰਵਾਜ਼ਪ੍ਰਕਾਸ਼ਤ ਹੋਈ ਹੈ ਜਿਸਨੂੰ ਨਾਭਾ ਕਵਿਤਾ ਉਤਸਵ 2016 ਵਿਖੇ ਸ੍ਰੀ ਕੰਵਰ ਚੌਹਾਨ ਯਾਦਗਾਰੀ ਨਵ ਪ੍ਰਤਿਭਾ ਪੁਰਸਕਾਰ ਦਿੱਤਾ ਗਿਆ ਹੈ।[1]

ਹਵਾਲੇ

[ਸੋਧੋ]