ਸੰਧੀ (ਵਿਆਕਰਨ)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਸੰਧੀ ਸ਼ਬਦ ਦਾ ਮਤਲਬ ਹੈ ਮੇਲ-ਮਿਲਾਪ। ਦੋ ਨਿਕਟਵਰਤੀ ਵਰਣਾਂ ਦੇ ਆਪਸ ਵਿੱਚ ਮੇਲ ਨਾਲ ਜੋ ਵਿਕਾਰ (ਪਰਿਵਰਤਨ) ਹੁੰਦਾ ਹੈ ਉਹ ਸੰਧੀ ਕਹਾਂਦਾ ਹੈ।