ਸਮੱਗਰੀ 'ਤੇ ਜਾਓ

ਸੰਨ ਪੇਰੈ ਦੇ ਕਾਸੇਰਾਸ

ਗੁਣਕ: 42°00′06″N 2°20′26″E / 42.001712°N 2.340667°E / 42.001712; 2.340667
ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

42°00′06″N 2°20′26″E / 42.001712°N 2.340667°E / 42.001712; 2.340667

Sant Pere de Casserres

ਸੰਤ ਪੇਰੇ ਦੇ ਕੇਸੇਰਸ (ਸਪੇਨੀ: Sant Pere de Casserres) ਇੱਕ ਬੇਨੇਡਿਕਟ ਮਠ ਹੈ। ਇਹ ਲੇਸ ਮੇਸੀਸ ਦੇ ਰੋਦਾ, ਕਾਤਾਲੋਨੀਆ, ਸਪੇਨ ਵਿੱਚ ਸਥਿਤ ਹੈ। 11ਵੀਂ ਸਦੀ ਦੀ ਰੋਮਾਨਿਸਕਿਊ ਸ਼ੈਲੀ ਵਿੱਚ ਬਣੀ ਇਹ ਇਮਾਰਤ ਨੂੰ 1931ਈ. ਵਿੱਚ ਬਿਏਨ ਦੇ ਇੰਤਰੇਸ ਕੁਲਤੂਰਲ ਦੀ ਸੂਚੀ ਵਿੱਚ ਸ਼ਾਮਿਲ ਕਰ ਲਿਆ ਗਿਆ।

ਆਰਕੀਟੈਕਚਰ

[ਸੋਧੋ]
Cloister

ਇਹ ਇਮਾਰਤ ਕੁਝ ਹਦ ਤੱਕ ਚਕੋਰ ਰੂਪ ਵਿੱਚ ਹੈ। ਇਸਦੀਆਂ ਤਿੰਨ ਸਲੀਬਾਂ ਹਨ ਜਿਹੜੀਆਂ ਛੱਤ ਨੂੰ ਸਹਾਰਾ ਦੇਂਦੀਆਂ ਹਨ। ਇਹ ਮਠ ਸਾਂਤਾ ਮਾਰੀਆ ਦੇ ਏਸਤੇਨੀ ਮਠ ਦੇ ਸ਼ੈਲੀ ਵਿੱਚ ਬਣਿਆ ਹੋਇਆ ਹੈ। ਇਹ 11ਵੀਂ ਸਦੀ ਦੇ ਦੂਜੇ ਅੱਧ ਵਿੱਚ ਬਣਾਈ ਗਈ ਸੀ। ਇਸਦਾ ਘੰਟੀ ਟਾਵਰ ਵਰਗਆਕਾਰ ਹੈ ਅਤੇ ਇਸਦੀਆਂ ਦੋ ਮੰਜ਼ਿਲ੍ਹਾਂ ਹਨ।

ਇਤਿਹਾਸ

[ਸੋਧੋ]

ਅੱਗੇ ਪੜੋ

[ਸੋਧੋ]
  • Pladevall, Antoni (1999). Guías Cataluña Románica, Osona. Barcelona, Pórtico. ISBN 84 7306 528 X (in Catalan)

ਬਾਹਰੀ ਲਿੰਕ

[ਸੋਧੋ]

Monestir de Sant Pere de Casserres ਨਾਲ ਸੰਬੰਧਿਤ ਮੀਡੀਆ ਵਿਕੀਮੀਡੀਆ ਕਾਮਨਜ਼ ਉੱਤੇ ਹੈ

ਹਵਾਲੇ

[ਸੋਧੋ]