ਸੰਪਾਦਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਸੰਪਾਦਕ ਅੰਗਰੇਜ਼ੀ ਸ਼ਬਦ ਐਡੀਟਰ ਦਾ ਪੰਜਾਬੀ ਰੂਪ ਹੈ। ਸੰਪਾਦਕ ਤੋਂ ਭਾਵ ਹੈ ਉਸ ਅਥਾਰਟੀ ਤੋਂ ਹੈ ਜੋ ਕਿਸੇ ਰਚਨਾ, ਰਸਾਲੇ, ਅਖ਼ਬਾਰ ਜਾਂ ਕਿਸੇ ਕਿਤਾਬ ਦੀ ਸਮੱਗਰੀ ਨੂੰ ਘੋਖ ਕੇ ਅੰਤਿਮ ਰੂਪ ਦਿੰਦਾ ਹੈ।