ਸੰਭਲੋ ਪੰਜਾਬ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸੰਭਲੋ ਪੰਜਾਬ
ਲੇਖਕਗੁਰਪ੍ਰੀਤ ਸਿੰਘ ਤੂਰ
ਮੂਲ ਸਿਰਲੇਖਸੰਭਲੋ ਪੰਜਾਬ
ਦੇਸ਼ਭਾਰਤ
ਭਾਸ਼ਾਪੰਜਾਬੀ
ਵਿਧਾਲੇਖ ਸੰਗ੍ਰਿਹ
ਪ੍ਰਕਾਸ਼ਕਚੇਤਨਾ ਪ੍ਰਕਾਸ਼ਨ, ਲੁਧਿਆਣਾ[1]
ਪ੍ਰਕਾਸ਼ਨ ਦੀ ਮਿਤੀ
2011
ਸਫ਼ੇ126

ਸੰਭਲੋ ਪੰਜਾਬ ਗੁਰਪ੍ਰੀਤ ਸਿੰਘ ਤੂਰ ਦੁਆਰਾ ਲਿਖੀ ਗਈ ਪਹਿਲੀ ਪੁਸਤਕ ਹੈ। ਇਸ ਕਿਤਾਬ ਵਿੱਚ ਨਸ਼ੇ ਤੇ ਹੋਰ ਸਮਾਜਿਕ ਬੁਰਾਈਆਂ ਬਾਰੇ ਲੇਖਕ ਨੇ ਆਪਣੇ ਨਿੱਜੀ ਤਜਰਬੇ ਵਿੱਚੋਂ ਕੁਝ ਅੰਸ਼ ਸਾਂਝੇ ਕੀਤੇ ਹਨ।

ਹਵਾਲੇ[ਸੋਧੋ]