ਸਮੱਗਰੀ 'ਤੇ ਜਾਓ

ਸੰਯੁਕਤਾ ਭਾਟੀਆ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਸੰਯੁਕਤਾ ਭਾਟੀਆ
ਲਖਨਊ ਦਾ 4ਥਾ ਮੇਅਰ
ਦਫ਼ਤਰ ਵਿੱਚ
12 ਦਸੰਬਰ 2017 – 19 ਜਨਵਰੀ 2023
ਤੋਂ ਪਹਿਲਾਂਸੁਰੇਸ਼ ਅਵਸਥੀ
ਤੋਂ ਬਾਅਦਸੁਸ਼ਮਾ ਖਾੜਕਵਾਲ
ਨਿੱਜੀ ਜਾਣਕਾਰੀ
ਜਨਮ (1946-10-19) 19 ਅਕਤੂਬਰ 1946 (ਉਮਰ 78)[1]
ਬਸਤੀ, ਸਯੁੰਕਤ ਪ੍ਰਾਂਤ, ਬਰਤਾਨਵੀ ਭਾਰਤ
ਕੌਮੀਅਤ Indian
ਸਿਆਸੀ ਪਾਰਟੀਭਾਰਤੀ ਜਨਤਾ ਪਾਰਟੀ
ਜੀਵਨ ਸਾਥੀਮ੍ਰਿ. ਸਤੀਸ਼ ਭਾਟੀਆ (ਸਾਬਕਾ ਐਮ.ਐਲ.ਏ)
ਰਿਹਾਇਸ਼50 ਸੀ, ਸਿੰਗਾਰ ਨਗਰ, ਆਲਮਬਾਗ, ਲਖਨਊ
ਸਿੱਖਿਆਪੋਸਟ ਗ੍ਰੈਜੂਏਟ[ਹਵਾਲਾ ਲੋੜੀਂਦਾ]

ਸੰਯੁਕਤਾ ਭਾਟੀਆ (ਜਨਮ 19 ਅਕਤੂਬਰ 1946) ਇੱਕ ਭਾਰਤੀ ਸਿਆਸਤਦਾਨ ਹੈ ਜੋ ਲਖਨਊ ਨਗਰ ਨਿਗਮ ਦੀ ਮੇਅਰ ਚੁਣੀ ਗਈ ਪਹਿਲੀ ਔਰਤ ਸੀ, ਜੋ ਭਾਰਤ ਦੇ ਸਭ ਤੋਂ ਵੱਡੇ ਨਗਰ ਨਿਗਮ ਵਿੱਚੋਂ ਇੱਕ ਹੈ।[1]

ਹਵਾਲੇ

[ਸੋਧੋ]
  1. 1.0 1.1 "Sanyukta Bhatia", Twitter

    "About Smt. Sanyukta Bhatia", sanyuktabhatia.com, archived from the original on 22 November 2017

ਬਾਹਰੀ ਲਿੰਕ

[ਸੋਧੋ]