ਸੰਵਾਦ (ਰਸਾਲਾ)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸੰਵਾਦ
ਮੁੱਖ ਸੰਪਾਦਕਡਾ. ਮਹਿਲ ਸਿੰਘ
ਪ੍ਰਬੰਧਕੀ ਸੰਪਾਦਕਡਾ. ਆਤਮ ਸਿੰਘ ਰੰਧਾਵਾ
ਸੰਪਾਦਕਡਾ. ਪਰਮਿੰਦਰ ਸਿੰਘ, ਡਾ. ਭੁਪਿੰਦਰ ਸਿੰਘ, ਡਾ. ਕੁਲਦੀਪ ਸਿੰਘ, ਡਾ. ਹੀਰਾ ਸਿੰਘ
ਸ਼੍ਰੇਣੀਆਂਰੈਫ਼ਰੀਡ ਰਿਸਰਚ ਜਨਰਲ
ਪ੍ਰਕਾਸ਼ਕਖ਼ਾਲਸਾ ਕਾਲਜ, ਅੰਮ੍ਰਿਤਸਰ
ਪਹਿਲਾ ਅੰਕ2015
ਦੇਸ਼ਭਾਰਤ
ਭਾਸ਼ਾਪੰਜਾਬੀ
ਵੈੱਬਸਾਈਟhttps://www.sanvad.org/

ਸੰਵਾਦ ਪੰਜਾਬੀ ਭਾਸ਼ਾ ਦਾ ਇੱਕ ਛਿਮਾਹੀ ਰਸਾਲਾ ਹੈ, ਜਿਸਨੂੰ ਖ਼ਾਲਸਾ ਕਾਲਜ, ਅੰਮ੍ਰਿਤਸਰ ਦੁਆਰਾ ਪ੍ਰਕਾਸ਼ਿਤ ਕੀਤਾ ਜਾਂਦਾ ਹੈ। ਇਹ ਇੱਕ ਪੀਅਰ ਰੀਵਿਊਡ/ਰੈਫ਼ਰੀਡ ਰਿਸਰਚ ਜਨਰਲ ਹੈ। ਇਸ ਵਿਚ ਪੰਜਾਬੀ ਭਾਸ਼ਾ, ਸਾਹਿਤ, ਲੋਕਧਾਰਾ, ਸਭਿਆਚਾਰ ਅਤੇ ਆਲੋਚਨਾ ਨਾਲ ਸਬੰਧਿਤ ਖ਼ੋਜ ਪੱਤਰ ਪ੍ਰਕਾਸ਼ਿਤ ਕੀਤੇ ਜਾਂਦੇ ਹਨ। ਇਹ ਜਰਨਲ 2015 ਵਿੱਚ ਸ਼ੁਰੂ ਕੀਤਾ ਗਿਆ ਸੀ।[1]

ਬਾਹਰੀ ਲਿੰਕ/ਵੈਬਸਾਈਟ[ਸੋਧੋ]

ਹਵਾਲੇ[ਸੋਧੋ]

  1. "ਪੁਰਾਲੇਖ ਕੀਤੀ ਕਾਪੀ". Archived from the original on 2022-11-28. Retrieved 2023-01-22.