ਸੰਵੇਗ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਸੰਵੇਗ ਕਿਸੇ ਵਸਤੂ ਦੇ ਪੁੰਜ ਅਤੇ ਵੇਗ ਦੇ ਗੁਣਨਫਲ ਦੇ ਬਰਾਬਰ ਹੁੰਦਾ ਹੈ। ਜੇ ਕਿਸੇ ਵਸਤੂ ਦਾ ਪੁੰਜ (m) ਅਤੇ ਵੇਗ (v) ਹੋਵੇ ਤਾਂ ਸੰਵੇਗ (p) ਨੂੰ ਹੇਠ ਲਿਖੇ ਅਨੁਸਾਰ ਪ੍ਰਭਾਸਿਤ ਕੀਤਾ ਜਾ ਸਕਦਾ ਹੈ।

ਸੰਵੇਗ ਦੇ ਪਰਿਮਾਣ ਅਤੇ ਦਿਸ਼ਾ ਦੋਨੋਂ ਹੀ ਹੁੰਦੇ ਹਨ। ਇਸ ਦੀ ਦਿਸ਼ਾ ਉਹ ਹੁੰਦੀ ਹੈ ਜੋ ਵੇਗ ਦੀ ਹੁੁੰਦੀ ਹੈ। ਇਸ ਦੀ ਇਕਾਈ ਕਿਲੋਗ੍ਰਾਮ ਮੀਟਰ ਪ੍ਰਤੀ ਸੈਕਿੰਡ ਜਾਂ kgm/s ਜਾਂ kg.ms-1 ਹੈ।
ਦੋ ਵਸਤੂ ਦੇ ਆਪਸ ਵਿੱਚ ਟਕਰਾਉਣ ਤੋਂ ਪਹਿਲਾਂ ਸੰਵੇਗ ਦਾ ਜੋੜ ਅਤੇ ਦੋ ਵਸਤੂ ਦਾ ਟਕਰਾਉਣ ਤੋਂ ਬਾਅਦ ਦਾ ਸੰਵੇਗ ਦਾ ਜੋੜ ਬਰਾਬਰ ਹੁੰਦਾ ਹੈ ਜੇਕਰ ਉਹਨਾਂ ਤੇ ਕੋਈ ਅਸੰਤੁਲਿਤ ਬਲ ਕਾਰਜ ਨਹੀਂ ਕਰ ਰਿਹਾ ਹੋਵੇ। ਇਸ ਨੂੰ ਸੰਵੇਗ ਦਾ ਸੁਰੱਖਿਅਣ ਦਾ ਨਿਯਮ ਕਹਿੰਦੇ ਹਾਂ।

ਨਿਉੇੇਟਨ ਦਾ ਗਤੀ ਦਾ ਦੂਜਾ ਨਿਯਮ ਇਸੀ ਸੰਵੇਗ ਨਾਲ ਸਬੰਧਤ ਹੈ।

ਹਵਾਲੇ[ਸੋਧੋ]