ਸੱਖਰ
ਦਿੱਖ
ਸੱਖਰ
سکھر | |
|---|---|
ਸ਼ਹਿਰ | |
| ਦੇਸ਼ | ਪਾਕਿਸਤਾਨ |
| ਸੂਬਾ | ਸਿੰਧ |
| ਖੇਤਰ | |
• ਕੁੱਲ | 5,165 km2 (1,994 sq mi) |
| ਉੱਚਾਈ | 67 m (220 ft) |
| ਆਬਾਦੀ (2014) | |
• ਕੁੱਲ | 9,05,114 |
| • ਘਣਤਾ | 164.6/km2 (426/sq mi) |
| ਕਾਲਿੰਗ ਕੋਡ | 071 |
ਸੱਖਰ ਜਿਸਨੂੰ ਪਹਿਲਾਂ ਅਰੋੜ [ərōr] (ਸਿੰਧੀ: اروڙ, Urdu: اروڑ) ਕਹਿੰਦੇ ਸਨ, ਪਾਕਿਸਤਾਨ ਦੇ ਸਿੰਧ ਦਾ ਇੱਕ ਸ਼ਹਿਰ ਹੈ।[1] ਇਹ ਸਿੰਧ ਦਾ ਤੀਜਾ ਸਭ ਤੋਂ ਵੱਡਾ ਸ਼ਹਿਰ ਹੈ। ਇਹ ਸਿੰਧ ਦਰਿਆ ਦੇ ਪੱਛਮੀ ਕੰਧੇ ਉੱਤੇ ਸਥਿਤ ਹੈ। ਸਿੰਧੀ ਵਿੱਚ ਸੱਖਰ ਦਾ ਮਤਲਬ ਸ਼੍ਰੇਸ਼ਠ ਹੈ।