ਸੱਭਿਆਚਾਰ ਅਤੇ ਪੰਜਾਬੀ ਸੱਭਿਆਚਾਰ (ਪੁਸਤਕ)
ਦਿੱਖ
| ਲੇਖਕ | ਗੁਰਬਖਸ਼ ਸਿੰਘ ਫ਼ਰੈਕਂ |
|---|---|
| ਭਾਸ਼ਾ | ਪੰਜਾਬੀ |
| ਵਿਸ਼ਾ | ਸਭਿਆਚਾਰ |
| ਵਿਧਾ | ਵਾਰਤਕ |
| ਪ੍ਰਕਾਸ਼ਕ | ਅੰਮ੍ਰਿਤਸਰ, ਵਾਰਿਸ ਸ਼ਾਹ ਫਾਉਂਡੇਸ਼ਨ |
| ਮੀਡੀਆ ਕਿਸਮ | ਪ੍ਰਿੰਟ |
| ਆਈ.ਐਸ.ਬੀ.ਐਨ. | 81-7856-119-0 |
ਸਭਿਆਚਾਰ ਅਤੇ ਪੰਜਾਬੀ ਸਭਿਆਚਾਰ[1] ਪੰਜਾਬੀ ਲੇਖਕ ਗੁਰਬਖਸ਼ ਸਿੰਘ ਫ਼ਰੈਕਂ ਦੀ ਸਭਿਆਚਾਰ ਅਤੇ ਪੰਜਾਬੀ ਸਭਿਆਚਾਰ ਬਾਰੇ ਲਿਖੀ ਪੰਜਾਬੀ ਪੁਸਤਕ ਹੈ। ਇਸ ਪੁਸਤਕ ਦੇ ਪਹਿਲੇ ਅੱਠ ਅਧਿਆਇਆਂ ਸਭਿਆਚਾਰ ਬਾਰੇ ਆਮ ਅਤੇ ਖਾਸ਼ ਜਾਣਕਾਰੀ ਦਿਤੀ ਗਈ ਹੈ। ਜਿਨ੍ਹਾਂ ਵਿੱਚ ਸਭਿਆਚਾਰ ਦੀ ਪ੍ਰਕਿਰਤੀ, ਪਰਿਭਾਸ਼ਾ, ਲੱਛਣ, ਵਿਸ਼ਲੇਸ਼ਣ ਅਤੇ ਸਭਿਆਚਾਰ ਦੇ ਸਮਾਜ ਦੀਆਂ ਹੋਰ ਸੰਸਥਾਵਾਂ ਨਾਲ ਸੰਬੰਧਾਂ ਬਾਰੇ ਚਰਚਾ ਕੀਤੀ ਗਈ ਹੈ। ਨੌਵੇਂ ਤੋਂ ਤੇਰਵੇਂ ਅਧਿਆਇ ਤੱਕ ਪੰਜਾਬੀ ਸਭਿਆਚਾਰ ਬਾਰੇ ਵਿਸਤਾਰਤ ਜਾਣਕਾਰੀ ਦਿੱਤੀ ਗਈ ਹੈ।
ਹਵਾਲੇ
[ਸੋਧੋ]| ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |