ਸ. ਸੋਜ਼

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਸ. ਸੋਜ਼ (1939 - 2008) ਪੰਜਾਬੀ ਸਾਹਿਤਕਾਰ ਸੀ। ਅਸਲ ਨਾਂ ਤਾਂ ਉਸਦਾ ਸੋਹਣ ਸਿੰਘ ਸੀ ਪਰ ਲੋਕ ਉਸਨੂੰ ਐੱਸ.ਸੋਜ਼ ਦੇ ਨਾਂ ਨਾਲ ਹੀ ਜਾਣਦੇ ਸਨ। ਉਸ ਨੇ ਆਲੋਚਨਾ ਦੀਆਂ ਤਿੰਨ ਦਰਜਨ ਤੋਂ ਵੱਧ ਕਿਤਾਬਾਂ ਲਿਖੀਆਂ। ਇਸਦੇ ਇਲਾਵਾ ਗਿਆਰਾਂ ਨਾਵਲ, ਇੱਕ ਕਹਾਣੀ ਸੰਗ੍ਰਹਿ, ਦੋ ਕਾਵਿ ਸੰਗ੍ਰਹਿ, ਰੇਖਾ ਚਿਤਰਾਂ ਦੀਆਂ ਦੋ ਕਿਤਾਬਾਂ ਅਤੇ ਚਾਰ ਵੱਡੀਆਂ ਪੁਸਤਕਾਂ ਦਾ ਅਨੁਵਾਦ ਕੀਤਾ।[1]

ਸੋਹਣ ਸਿੰਘ ਦਾ ਜਨਮ ਮੋਹਨ ਸਿੰਘ ਉਬਰਾਇ ਦੇ ਘਰ 1939 ਵਿੱਚ ਹੋਇਆ ਸੀ। ਮਹਿੰਦਰਾ ਕਾਲਜ ਪਟਿਆਲਾ ਵਿੱਚ ਅੰਗਰੇਜ਼ੀ ਦਾ ਅਧਿਆਪਕ ਰਿਹਾ।

ਰਚਨਾਵਾਂ[ਸੋਧੋ]

ਨਾਵਲ[ਸੋਧੋ]

ਆਲੋਚਨਾ[ਸੋਧੋ]

  • ਵਾਰ-ਨਜਾਬਤ
  • ਮੌਟੇ ਕਰਿਸਟੋ (ਫ਼ਰਾਂਸੀਸੀ ਨਾਵਲ)
  • ਮਹਿੰਦਰ ਸਿੰਘ ਸਰਨਾ
  • ਗਲਪ-ਸਮਰਾਟ ਨਾਨਕ ਸਿੰਘ
  • ਜਸਵੰਤ ਸਿੰਘ ਕੰਵਲ
  • ਗੁਰਬਖ਼ਸ਼ ਸਿੰਘ ਪ੍ਰੀਤ ਲੜੀ
  • ਸ਼ੈਲੀਕਾਰ ਗੁਰਬਖ਼ਸ਼ ਸਿੰਘ
  • ਇਕਾਂਗੀਕਾਰ ਗਾਰਗੀ
  • ਪੱਛਮੀ ਆਲੋਚਨਾ ਸਿਧਾਂਤ
  • ਭਾਰਤੀ ਨਾਟ ਪ੍ਰੰਪਰਾ
  • ਸਾਹਿਤ ਵਿਚਾਰ
  • ਨਾਵਲਕਾਰ ਨਰਿੰਦਰਪਾਲ ਸਿੰਘ
  • ਕਿੰਗ ਲੀਅਰ
  • ਅੰਗਰੇਜ਼ੀ ਨਾਵਲ ਅਤੇ ਨਾਵਲਕਾਰ
  • ਹਾਰਡੀ ਤੇ ਟੈੱਸ
  • ਗੱਦ ਅਧਿਅਨ
  • ਨਾਟ-ਵਿਵੇਚਨ
  • ਆਲੋਚਨਾ-ਦ੍ਰਿਸ਼ਟੀ
  • ਟਾਪੂ

ਕਾਵਿ-ਸੰਗ੍ਰਹਿ[ਸੋਧੋ]

  • ਦਿਲ ਪੱਥਰਾਂ 'ਚ
  • ਦਵੰਦ

ਅਨੁਵਾਦ[ਸੋਧੋ]

  • ਡਿਸਕਵਰੀ ਆਫ਼ ਇੰਡੀਆ, ਜਵਾਹਰ ਲਾਲ ਨਹਿਰੂ ਦੀ ਜਗਤ ਪ੍ਰਸਿੱਧ ਪੁਸਤਕ।

ਰੇਖਾ ਚਿੱਤਰ[ਸੋਧੋ]

  • ਖ਼ਾਕੇ
  • ਆਦਮੀ ਅਬਰਕ ਦੇ
  • ਧੀਆਂ ਵਾਰਿਸ ਦੀਆਂ

ਹਵਾਲੇ[ਸੋਧੋ]

  1. Soza, Sa (2003). Bāta ika birakha dī. Naishanala Buka Shāpa. ISBN 978-81-7116-341-0.