ਹਫ਼ਤਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਸਮੇਂ ਦਾ ਇੱਕ ਮਾਪ ਜਿਹੜਾ 7 ਦਿਨਾਂ ਦਾ ਹੁੰਦਾ ਹੈ ਉਸਨੂੰ ਹਫ਼ਤਾ ਕਹਿੰਦੇ ਹਨ। ਇਸ ਵਿੱਚ 168 ਘੰਟੇ ਜਾਂ 10,080 ਮਿੰਟ ਜਾਂ 6,04,800 ਸਕਿੰਟ ਹੁੰਦੇ ਹਨ।