ਹਬੀਬੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਹਬੀਬੀ (ਸੀਰੀਆਕ: ܚܰܒܺܝܒܳܐ, ਅਰਬੀ: حَبيبي ) ਸੀਰਿਆਈ ਅਤੇ ਅਰਬੀ ਭਾਸ਼ਾ ਦਾ ਸ਼ਬਦ ਹੈ ਜਿਸਦਾ ਸ਼ਾਬਦਿਕ ਅਰਥ ਮਹਿਬੂਬ ਹੈ (ਇਹ ਮਰਦਾਂ ਲਈ ਪਿਆਰ ਨਾਲ ਵਰਤਿਆ ਜਾਂਦਾ ਹੈ, ਔਰਤਾਂ ਲਈ ਹਬੀਬਾਤੀ ਸ਼ਬਦ ਹੈ)।