ਸਮੱਗਰੀ 'ਤੇ ਜਾਓ

ਹਬੀਬ ਉੱਲਾ ਫ਼ਕੀਰ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
(ਹਬੀਬ ਉੱਲਾ ਫਕੀਰ ਤੋਂ ਮੋੜਿਆ ਗਿਆ)

ਹਬੀਬ ਉੱਲਾ ਫ਼ਕੀਰ ਪੰਜਾਬੀ ਕਵੀ ਸੀ।

ਹਬੀਬ ਉੱਲਾ ਦਾ ਜਨਮ ਪਿੰਡ ਚੰਦੋਵਾਲ (ਜ਼ਿਲ੍ਹਾ ਗੁਜਰਾਤ- ਹੁਣ ਪਾਕਿਸਤਾਨ) ਵਿਚ ਹੋਇਆ ਸੀ। ਇਹ ਦਰਜ਼ੀ ਦਾ ਕੰਮ ਕਰਦਾ ਸੀ ਅਤੇ ਨਾਲ ਹੀ ਕੁਰਾਨ ਸ਼ਰੀਫ਼ ਵੀ ਪੜ੍ਹਾਉਂਦਾ ਸੀ। 1104 ਹਿਜਰੀ ਵਿਚ ਲਿਖੀ ਉਸ ਦੀ ਇੱਕ ਕਿਤਾਬ 'ਅਖ਼ਬਾਰ-ਉਲ-ਆਖ਼ਰਤ' ਹੈ। ਇਸ ਵਿਚ 1600 ਬੈਂਤ ਮਿਲਦੇ ਹਨ। ਇਸ ਵਿਚ ਕਿਆਮਤ,ਬਹਿਸ਼ਤ, ਦੋਜ਼ਖ ਆਦਿ ਵਿਸ਼ਿਆਂ ਬਾਰੇ ਲਿਖਿਆ ਗਿਆ ਹੈ।[1]

ਹਵਾਲੇ

[ਸੋਧੋ]
  1. "ਹਬੀਬ ਉੱਲਾ ਫ਼ਕੀਰ - ਪੰਜਾਬੀ ਪੀਡੀਆ". punjabipedia.org. Retrieved 2023-05-07.