ਸਮੱਗਰੀ 'ਤੇ ਜਾਓ

ਹਮਲ ਝੀਲ

ਗੁਣਕ: 27°26′56″N 67°37′55″E / 27.449°N 67.632°E / 27.449; 67.632
ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਹਮਲ ਝੀਲ
ਸਥਿਤੀਕੈਂਬਰ ਸ਼ਾਹਦਾਦਕੋਟ ਜ਼ਿਲ੍ਹਾ, ਸਿੰਧ, ਪਾਕਿਸਤਾਨ
ਗੁਣਕ27°26′56″N 67°37′55″E / 27.449°N 67.632°E / 27.449; 67.632
Basin countriesਪਾਕਿਸਤਾਨ
ਵੱਧ ਤੋਂ ਵੱਧ ਲੰਬਾਈ25 km (16 mi)
ਵੱਧ ਤੋਂ ਵੱਧ ਚੌੜਾਈ10 km (6.2 mi)
Surface area1,200 ha (3,000 acres)
Settlementsਥੱਟਾ ਜ਼ਿਲ੍ਹੇ , ਕਰਾਚੀ

ਹਮਲ ਝੀਲ ( Urdu: حمل جھیل ) ਸਿੰਧ, ਪਾਕਿਸਤਾਨ, ਵਿੱਚ ਕੰਬਰ ਸ਼ਾਹਦਾਦਕੋਟ ਜ਼ਿਲ੍ਹੇ ਵਿੱਚ ਪੈਂਦੀ ਇੱਕ ਝੀਲ ਹੈ। ਲਰਕਾਣਾ ਸ਼ਹਿਰ ਤੋਂ 58 ਕਿਲੋਮੀਟਰ ਦੂਰ ਅਤੇ ਕੰਬਰ ਸ਼ਹਿਰ ਤੋਂ 40 ਕਿਲੋਮੀਟਰ ਦੂਰ ਹੈ। ਝੀਲ ਦੀ ਲੰਬਾਈ 25 ਕੀਲੋਮੀਟਰ ਹੈ ਅਤੇ ਚੌੜਾਈ 10 ਕਿਲੋਮੀਟਰ ਅਤੇ ਇਸਦਾ ਸਤਹ ਖੇਤਰਫਲ 2965 ਏਕੜ (1200 ਹੈਕਟੇਅਰ) ਹੈ।[1] ਇਹ ਤਾਜ਼ੇ ਪਾਣੀ ਦੀ ਇੱਕ ਝੀਲ ਹੈ ਅਤੇ ਪਾਣੀ ਦਾ ਮੁੱਖ ਸਰੋਤ ਕੀਰਥਰ ਪਹਾੜਾਂ ਵਿੱਚੋਂ ਨਿਕਲਦੀਆਂ ਨਦੀਆਂ ਹਨ।[2]

ਹਮਲ ਝੀਲ ਨਿਵਾਸੀ ਅਤੇ ਸਾਇਬੇਰੀਅਨ ਪਰਵਾਸੀ ਪੰਛੀਆਂ ਦਾ ਨਿਵਾਸ ਸਥਾਨ ਹੈ ਜਿਵੇਂ ਕਿ ਬਤਖਾਂ, ਗੀਜ਼, ਕੂਟਸ, ਸ਼ੋਰਬਰਡਸ, ਕੋਰਮੋਰੈਂਟਸ, ਫਲੇਮਿੰਗੋਜ਼, ਹੇਰੋਨਜ਼, ਇਬਿਸਸ, ਗੁਲਜ਼, ਟਰਨਸ ਅਤੇ ਈਗ੍ਰੇਟਸ । ਇਹ ਤਾਜ਼ੇ ਪਾਣੀ ਦੀਆਂ ਮੱਛੀਆਂ ਦੀ ਮਹਾਨ ਨਰਸਰੀ ਵੀ ਹੈ। ਪਰ ਹੁਣ ਇਸ ਝੀਲ ਦਾ ਵਾਤਾਵਰਨ ਅਤੇ ਜੰਗਲੀ ਜੀਵ ਹਿਰਦੇ ਨਾਲੇ ਦੇ ਜ਼ਹਿਰੀਲੇ ਅਤੇ ਖਾਰੇ ਪਾਣੀ ਦੇ ਨਿਕਾਸ ਨਾਲ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਿਹਾ ਹੈ।[3]

ਇਹ ਵੀ ਵੇਖੋ[ਸੋਧੋ]

ਹਵਾਲੇ[ਸੋਧੋ]

  1. Sindh Irrigation and Drainage Authority Archived 2009-01-06 at the Wayback Machine.. Retrieved 10 June 2012
  2. Article:Killer lake continues to bring misery Archived 2012-10-21 at the Wayback Machine., Published in The News on 29 November 2009. Retrieved on 10 June 2012
  3. Sweet water bodies destroyed Published in Dawn News. Retrieved on 18 June 2012