ਹਮ ਟੀਵੀ
ਹਮ ਟੀਵੀ | |
---|---|
![]() ਹਮ ਟੀਵੀ ਦਾ ਲੋਗੋ | |
ਸ਼ੂਰੂਆਤ | 17 ਜਨਵਰੀ 2005 |
ਮਾਲਕ | ਹਮ ਨੈਟਵਰਕ ਲਿਮਿਟਿਡ |
ਤਸਵੀਰ ਦੀ ਬਣਾਵਟ | 4:3 (576i, SDTV) |
ਦਰਸ਼ਕ ਦੇਸ਼ | UK: 0.11% (ਸਤੰਬਰ 2015 , BARB) |
ਸਲੋਗਨ | "ਹਮ ਔਰ ਆਪ....... ਹਰ ਪਲ਼ ਸਾਥ" "ਹਮ ਜੈਸਾ ਕੋਈ ਨਹੀਂ" |
ਦੇਸ਼ | ਪਾਕਿਸਤਾਨ |
ਭਾਸ਼ਾ | ਉਰਦੂ |
ਹੈੱਡਕੁਆਟਰ | ਕਰਾਚੀ, ਲਾਹੌਰ |
ਸਾਥੀ ਚੈਨਲ | ਹਮ ਮਸਾਲਾ ਸਟਾਇਲ 360 ਹਮ ਸਿਤਾਰੇ ਹਮ ਨਿਊਜ਼ ਹਮ ਐਫ ਐਮ |
ਵੈਬਸਾਈਟ | |
ਉਪਲਬਧਤਾ | |
ਸੈਟੇਲਾਈਟ ਰੇਡੀਓ | |
AsiaSat 3S (Asia, Middle East and Australia) | 4155 H, 9.833-3/5 |
Dish Network (USA) | Channel 620[1] |
Sky (UK & Ireland) | |
Channel 844 | |
Freeview | Channel 76 |
ਕੇਬਲ | |
World Call Cable (Pakistan) | Channel 22 |
ABNXcess (Malaysia) | Channel 505 |
Virgin Media (United Kingdom) | Channel 833 |
ਹਮ ਟੀਵੀ ਇੱਕ ਪਾਕਿਸਤਾਨੀ ਟੀਵੀ ਚੈਨਲ ਹੈ। ਇਸ ਦਾ ਪ੍ਰਸਾਰਣ 24 ਘੰਟੇ ਹੁੰਦਾ ਹੈ ਅਤੇ ਇਸੜੇ ਕੇਂਦਰ ਕਰਾਚੀ ਅਤੇ ਲਾਹੌਰ, (ਪਾਕਿਸਤਾਨ) ਵਿੱਚ ਹਨ। 21 ਜਨਵਰੀ 2011 ਤੋਂ ਪਹਿਲਾਂ ਹਮ ਨੈਟਵਰਕ ਲਿਮਿਟਿਡ ਆਈ ਟੈਲੀਵਿਜ਼ਨ ਨੈਟਵਰਕ ਲਿਮਿਟਿਡ ਦੇ ਨਾਮ ਨਾਲ ਜਾਣਿਆ ਜਾਂਦਾ ਸੀ।[2] ਹਮ ਟੀਵੀ ਦਾ ਪ੍ਰਸਾਰਣ 17 ਜਨਵਰੀ 2005 ਵਿੱਚ ਸ਼ੁਰੂ ਹੋਇਆ। 2011 ਵਿੱਚ ਪੂਰੇ ਨੈਟਵਰਕ ਵਜੋਂ ਸਥਾਪਿਤ ਹੋਣ ਤੋਂ ਬਾਅਦ ਹਮ ਨੈਟਵਰਕ ਨੇ ਹੋਰ ਕਈ ਹਮ ਚੈਨਲ ਸ਼ੁਰੂ ਕੀਤੇ। ਹਮ ਟੀਵੀ ਹੁਣ ਹਮ ਨੈਟਵਰਕ ਲਿਮਿਟਿਡ ਦੇ ਹੀ ਅਧੀਨ ਹੈ।[3] 2013 ਵਿੱਚ ਹਮ ਟੀਵੀ ਨੇ ਆਪਣੇ ਪਹਿਲੇ ਹਮ ਅਵਾਰਡਸ ਸ਼ੁਰੂ ਕੀਤੇ।[4]
Current programs[ਸੋਧੋ]
ਸਿਸਟਰ ਚੈਨਲ[ਸੋਧੋ]
- ਹਮ ਸਿਤਾਰੇ
- ਹਮ ਮਸਾਲਾ
- ਸਟਾਇਲ 360
- ਹਮ ਐਫ ਐਮ
- ਹਮ ਨਿਊਜ਼
ਹਵਾਲੇ[ਸੋਧੋ]
- ↑ "Hum TV Pakistani Dramas Online| Hum Video Gallery | Hum Archive| Live TV". Hum.tv. Retrieved 2012-09-11.
- ↑ "Hum Network Ltd (HUMN.KA) Key Developments". Reuters.com. 2011-01-27. Retrieved 2012-09-11.
- ↑ "HUM NETWORK LTD (HUMNL:Karachi): Company Description - Businessweek". Investing.businessweek.com. Retrieved 2012-09-11.
- ↑ "Hum Awards 2013: Another awards night for TV buffs". The Express Tribune. 18 February 2013. Retrieved 22 February 2013.