ਸਮੱਗਰੀ 'ਤੇ ਜਾਓ

ਹਰਦਿਆਲ ਬੈਂਸ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਹਰਦਿਆਲ ਬੈਂਸ (15 ਅਗਸਤ 1939 - 24 ਅਗਸਤ 1997), ਇੱਕ ਮਾਈਕਰੋਬਾਇਲੋਜੀ ਦਾ ਵਿਦਿਆਰਥੀ ਅਤੇ ਅਧਿਆਪਕ ਸੀ, ਜੋ ਕੇ ਮੁੱਖ ਤੌਰ ਤੇ ਖੱਬੇ-ਪੱਖੀ ਅੰਦੋਲਨ ਅਤੇ ਪਾਰਟੀਆਂ ਸ਼ੁਰੂ ਕਰਨ ਲਈ ਜਾਣਿਆ ਜਾਂਦਾ ਹੈ ਜਿਨ੍ਹਾਂ ਵਿਚੋਂ ਸਬ ਤੋਂ ਜ਼ਰੂਰੀ ਕਮਿਊਨਿਸਟ ਪਾਰਟੀ ਆਫ਼ ਕੈਨੇਡਾ (ਮਾਰਕਸਵਾਦੀ-ਲੈਨਿਨਵਾਦੀ) (CPC (ML)) ਹੈ। 

ਹਵਾਲੇ

[ਸੋਧੋ]

ਬਾਹਰੀ ਕੜੀਆਂ

[ਸੋਧੋ]