ਹਰਦੀਪ ਗਿੱਲ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਹਰਦੀਪ ਗਿੱਲ ਰੰਗਮੰਚ ਅਤੇ ਸਿਨੇਮਾ ਨਾਲ ਜੁੜਿਆ ਇੱਕ ਪੰਜਾਬੀ ਅਦਾਕਾਰ ਹੈ।[1]

ਹਰਦੀਪ ਅੰਮ੍ਰਿਤਸਰ ਜਿਲ੍ਹੇ ਦੇ ਪਿੰਡ ਕੋਟਲਾ ਸੁਲਤਾਨ ਦਾ ਜੰਮਪਲ ਹੈ। ਉਸ ਨੂੰ ਨਿੱਕੀ ਉਮਰੇ ਹੀ ਸਾਹਿਤਕ ਚੇਟਕ ਲੱਗ ਗਈ ਸੀ। ਇਸੇ ਚੇਟਕ ਸਦਕਾ ਉਹ ਰੰਗਮੰਚ ਦੀ ਦੁਨੀਆਂ ਨਾਲ ਜੁੜ ਗਿਆ। ਫਿਰ ਉਸ ਦੀ ਮੁਲਾਕਾਤ ਗੁਰਸ਼ਰਨ ਸਿੰਘ ਨਾਲ ਹੋ ਗਈ ਅਤੇ ਉਸਨੇ ਉਸ ਨਾਲ ਕੰਮ ਕਰਨਾ ਸ਼ੁਰੂ ਕਰ ਦਿੱਤਾ। ਹਰਦੀਪ ਗਿੱਲ ਨੇ ਲਗਪਗ ਇੱਕ ਦਹਾਕਾ ਕੇਵਲ ਧਾਲੀਵਾਲ ਦੇ ਨਿਰਦੇਸ਼ਿਤ ਨਾਟਕਾਂ ਵਿੱਚ ਕੰਮ ਕੀਤਾ ਹੈ। ਜਲੰਧਰ ਦੂਰਦਰਸ਼ਨ ਤੇ ਵੀ ਉਸਨੇ ਕੰਮ ਕੀਤਾ।

ਹਵਾਲੇ[ਸੋਧੋ]

  1. "ਮੰਝਿਆ ਹੋਇਆ ਅਦਾਕਾਰ ਹੈ ਹਰਦੀਪ ਗਿੱਲ". FiveWood (in ਅੰਗਰੇਜ਼ੀ). 2019-02-15. Retrieved 2019-07-02.