ਹਰਦੇਵ ਚੌਹਾਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

 ਹਰਦੇਵ ਚੌਹਾਨ (ਜਨਮ: 1 ਜਨਵਰੀ 1955) ਪੰਜਾਬੀ ਕਹਾਣੀਕਾਰ ਅਤੇ ਬਾਲ ਸਾਹਿਤਕਾਰ ਪੁਰਸਕਾਰ ਪ੍ਰਾਪਤ ਸਾਹਿਤਕਾਰ ਹੈ।[1]

ਲਿਖਤਾਂ[ਸੋਧੋ]

  • ਚਲਾਕ ਚਿੰਤੋ ਤੇ ਭੁੱਖੜ ਭਾਲੂ
  • ਗਾਲੜਾਂ ਦੀ ਸੈਰ
  • ਚਾਂਦੀ ਦਾ ਕੱਪ
  • ਸੁਗੰਧਿਤ ਪਰੀ
  • ਚਮਤਕਾਰੀ ਸ਼ਬਦ ਪਹੇਲੀਆਂ
  • ਕਬਰੇ ਦਾ ਕਰਿਸ਼ਮਾ

ਹਵਾਲੇ[ਸੋਧੋ]