ਸਮੱਗਰੀ 'ਤੇ ਜਾਓ

ਹਰਬ ਧਾਲੀਵਾਲ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

 

ਹਰਬੰਸ ਸਿੰਘ (ਹਰਬ ਧਾਲੀਵਾਲ, (ਜਨਮ 12 ਦਸੰਬਰ 1952) ਇੱਕ ਕੈਨੇਡੀਅਨ ਸਿਆਸਤਦਾਨ ਅਤੇ ਵਪਾਰੀ ਹੈ।

ਹਰਬ ਧਾਲੀਵਾਲ ਪਹਿਲੀ ਵਾਰ 1993 ਦੀਆਂ ਚੋਣਾਂ ਵਿੱਚ ਕੈਨੇਡਾ ਦੇ ਹਾਊਸ ਆਫ਼ ਕਾਮਨਜ਼ ਲਈ ਲਿਬਰਲ ਸੰਸਦ ਮੈਂਬਰ (ਐਮ. ਪੀ.) ਵਜੋਂ ਵੈਨਕੂਵਰ ਦੱਖਣ ਲਈ ਚੁਣੇ ਗਏ ਸਨ।

ਨਿੱਜੀ ਜੀਵਨ

[ਸੋਧੋ]

ਹਰਬ ਧਾਲੀਵਾਲ ਭਾਰਤ ਵਿੱਚ ਪਿੰਡ ਚਹੇਰੂ, ਜ਼ਿਲ੍ਹਾ ਕਪੂਰਥਲਾ ਵਿਖੇ ਪੈਦਾ ਹੋਇਆ। ਜਦੋਂ ਉਹ ਛੇ ਸਾਲਾਂ ਦੇ ਸਨ ਤਾਂ ਉਨ੍ਹਾਂ ਦਾ ਪਰਿਵਾਰ ਵੈਨਕੂਵਰ ਆ ਗਿਆ ਸੀ। ਉਹ ਜੌਹਨ ਓਲੀਵਰ ਸੈਕੰਡਰੀ ਸਕੂਲ ਵਿੱਚ ਪੜਿਆ ਅਤੇ 1972 ਵਿੱਚ ਗ੍ਰੈਜੂਏਟ ਹੋਇਆ।  [ਹਵਾਲਾ ਲੋੜੀਂਦਾ][<span title="This claim needs references to reliable sources. (November 2023)">citation needed</span>]

ਹਰਬ ਧਾਲੀਵਾਲ ਦਾ ਵਿਆਹ ਅੰਮ੍ਰਿਤ ਕੌਰ ਨਾਲ ਹੋਇਆ ਹੈ। ਉਨ੍ਹਾਂ ਦੀਆਂ ਦੋ ਬੇਟੀਆਂ ਅਤੇ ਇੱਕ ਪੁੱਤਰ ਹੈ।  [ਹਵਾਲਾ ਲੋੜੀਂਦਾ][<span title="This claim needs references to reliable sources. (November 2023)">citation needed</span>]

ਚੋਣ ਨਤੀਜੇ

[ਸੋਧੋ]

ਫਰਮਾ:CANelec/top ਫਰਮਾ:CANelec ਫਰਮਾ:CANelec ਫਰਮਾ:CANelec ਫਰਮਾ:CANelec ਫਰਮਾ:CANelec ਫਰਮਾ:CANelec ਫਰਮਾ:CANelec ਫਰਮਾ:CANelec ਫਰਮਾ:CANelec ਫਰਮਾ:CANelec ਫਰਮਾ:CANelec/total ਫਰਮਾ:CANelec/total ਫਰਮਾ:CANelec/total ਫਰਮਾ:CANelec/hold ਫਰਮਾ:CANelec/note

|}

ਹਵਾਲੇ

[ਸੋਧੋ]

ਬਾਹਰੀ ਲਿੰਕ

[ਸੋਧੋ]
  • ਨਿਜੀ ਸਾਈਟ Archived 3 January 2017 at the Wayback Machine. 3 January 2017 at the Wayback Machine
  • ਸੰਘੀ ਸੰਸਦ ਦੀ ਜੀਵਨੀ-ਮਾਨਯੋਗ ਹਰਬ ਧਾਲੀਵਾਲ
Unrecognised parameter
ਪਿਛਲਾ
John Allen Fraser
1972–1993
Member of Parliament for Vancouver South (called Vancouver South—Burnaby 1996–2003)
1993–2004
ਅਗਲਾ
Ujjal Dosanjh
2004–2011

ਫਰਮਾ:Chrétien Ministryਫਰਮਾ:CA-Ministers of Natural Resources