ਹਰੀਪੁਰਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਹਰੀਪੁਰਾ ਜਿਲਾ ਫ਼ਾਜ਼ਿਲਕਾ ਦੀ ਤਹਿਸੀਲ ਅਬੋਹਰ ਦਾ ਪਿੰਡ ਹੈ । ਇੱਥੇ ਗੁਰੂ ਨਾਨਕ ਜੀ ਉਦਾਸੀ ਵੇਲੇ ਆਏ ਸਨ। ਉਹਨਾਂ ਯਾਦ ਵਿੱਚ ਇੱਥੇ ਬਹੁਤ ਹੀ ਆਲੀਸ਼ਾਨ ਗੁਰੂਦੁਆਰਾ ਸਾਹਿਬ ਦੀ ਇਮਾਰਤ ਸ਼ਸ਼ੋਭਤ ਹੈ, ਜਿੱਥੇ ਦੂਰੋਂ ਦੂਰੋਂ ਸੰਗਤ ਆ ਕੇ ਆਪਣੀ ਅਕੀਦਤ ਪੇਸ਼ ਕਰਦੀ ਹੈ।