ਸਮੱਗਰੀ 'ਤੇ ਜਾਓ

ਹਰੀਪੁਰ, ਪਾਕਿਸਤਾਨ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਹਰੀਪੁਰ ਗ੍ਰਿਡ ਸਟੇਸ਼ਨ
ਦੇਸ਼ ਪਾਕਿਸਤਾਨ
Provinceਖ਼ੈਬਰ ਪਖਤੁਨਖਵਾ
DistrictHaripur District
ਉੱਚਾਈ
520 m (1,710 ft)
ਸਮਾਂ ਖੇਤਰਯੂਟੀਸੀ+5 (PST)
Calling code0995
Number of Union councils37

ਹਰੀਪੁਰ ਪਾਕਿਸਤਾਨ ਦੇ ਹਰੀਪੁਰ ਜ਼ਿਲ੍ਹੇ ਦਾ ਮੁੱਖ ਸ਼ਹਿਰ ਹੈ। ਇਹ ਪਾਕਿਸਤਾਨ ਦੇ ਖ਼ੈਬਰ ਪਖਤੁਨਖਵਾ ਵਿੱਚ ਸਥਿਤ ਹੈ। ਇਹ ਪਹਾੜੀਆਂ ਦੇ ਵਿਚਲੇ ਮੈਦਾਨ ਵਿੱਚ ਸਮੁੰਦਰ ਤਲ ਤੋਂ 520 ਮੀਟਰ ਦੀ ਉੱਚਾਈ ਤੇ ਸਥਿਤ ਹੈ। ਇਹ ਕਰਾਕੁਰਮ ਹਾਈਵੇ ਤੇ ਸਥਿਤ ਹੈ[1]

Boundaries of Haripur

ਭੂਗੋਲ

[ਸੋਧੋ]

ਮੌਸਮ

[ਸੋਧੋ]

ਇੱਥੇ ਸਾਰਾ ਮੌਸਮ ਲਗਾਤਾਰ ਉੱਚਾ ਰਹਿੰਦਾ ਹੈ ਅਤੇ ਇੱਥੇ ਸਾਲ ਵਿੱਚ ਸਮੇਂ ਸਮੇਂ ਤੇ ਵਰਖਾ ਹੁੰਦੀ ਰਹਿੰਦਾ ਹੈ।

ਸ਼ਹਿਰ ਦੇ ਪੌਣਪਾਣੀ ਅੰਕੜੇ
ਮਹੀਨਾ ਜਨ ਫ਼ਰ ਮਾਰ ਅਪ ਮਈ ਜੂਨ ਜੁਲ ਅਗ ਸਤੰ ਅਕ ਨਵੰ ਦਸੰ ਸਾਲ
ਔਸਤਨ ਉੱਚ ਤਾਪਮਾਨ °C (°F) 17
(62)
18
(64)
23
(73)
28
(82)
34
(93)
39
(102)
37
(98)
34
(93)
33
(91)
30
(86)
24
(75)
19
(66)
28
(82.1)
ਔਸਤਨ ਹੇਠਲਾ ਤਾਪਮਾਨ °C (°F) 3
(37)
5
(41)
10
(50)
14
(57)
18
(64)
24
(75)
24
(75)
23
(73)
20
(68)
14
(57)
9
(48)
4
(39)
14
(57)
ਬਰਸਾਤ mm (ਇੰਚ) 74
(2.9)
104
(4.1)
124
(4.9)
104
(4.1)
74
(2.9)
80
(3)
246
(9.7)
244
(9.6)
97
(3.8)
50
(2)
30
(1.2)
48
(1.9)
1,275
(50.1)
Source: Weatherbase[2]

ਹਵਾਲੇ

[ਸੋਧੋ]
  1. United Nations Joint Logistics Centre (UNJLC). "Detailed Assessment by Ben Wielgosz". Archived from the original on 2008-11-20. Retrieved 2009-06-16.
  2. "Weatherbase.com". Weatherbase. 2013. Archived from the original on 2020-03-05. Retrieved 2015-10-11. See Also Khalabat Township
    Khalabat Township, Khyber Pakhtunkhwa, Pakistan

    Retrieved on May 8, 2013.