ਹਵਾਈ ਜਹਾਜ਼
ਹਵਾਈ ਜਹਾਜ਼ ਇੱਕ ਵਿਮਾਨ ਹੈ, ਜੋ ਹਵਾ ਵਿੱਚ ਉੱਡਦਾ ਹੈ। ਹਵਾਈ ਜਹਾਜ਼ ਦੀ ਖੋਜ ਰਾਈਟ ਭਰਾਵਾਂ ਨੇ ਕੀਤੀ ਸੀ। ਹਵਾਈ ਜਹਾਜ਼ ਦੀ ਆਵਾਜਾਈ ਤੋ ਬਿਨਾ ਢੋਆ-ਢਹਾਈ ਅਤੇ ਫ਼ੌਜੀ ਕੰਮਾਂ ਲਈ ਵੀ ਵਰਤੋਂ ਕੀਤੀ ਜਾਂਦੀ ਹੈ।
ਬਾਰਲੇ ਲਿੰਕ[ਸੋਧੋ]
![]() |
ਹਵਾਈ ਜਹਾਜ਼ ਨੂੰ ਵਿਕਸ਼ਨਰੀ, ਇੱਕ ਆਜ਼ਾਦ ਸ਼ਬਦਕੋਸ਼, ਦੇ ਉੱਤੇ ਵੇਖੋ। |
![]() |
ਵਿਕੀਮੀਡੀਆ ਕਾਮਨਜ਼ ਉੱਤੇ ਹਵਾਈ ਜਹਾਜ਼ ਨਾਲ ਸਬੰਧਤ ਮੀਡੀਆ ਹੈ। |