ਹਵਾ ਵਿਚ ਲਿਖੇ ਹਰਫ਼ (ਕਾਵਿ ਸੰਗ੍ਰਹਿ)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਹਵਾ ਵਿੱਚ ਲਿਖੇ ਹਰਫ਼ () ਭਾਰਤੀ ਪੰਜਾਬ ਦੇ ਜਲੰਧਰ ਜਿਲ੍ਹੇ ਦੇ ਪਿੰਡ ਪੱਤੜ ਕਲਾਂ ਦੇ ਜੰਮਪਲ ਅਤੇ ਲੁਧਿਆਣੇ ਸ਼ਹਿਰ ਵਿੱਚ ਰਹਿੰਦੇ ਪੰਜਾਬੀ ਕਵੀ ਸੁਰਜੀਤ ਪਾਤਰ ਦਾ ਪਹਿਲਾ ਕਾਵਿ-ਸੰਗ੍ਰਹਿ ਹੈ।

ਤਤਕਰਾ[ਸੋਧੋ]

ਇਕ ਪ੍ਰਤਿਕਰਮ ੭

ਆਦਿਕਾ ੧੫

ਉਜਲੇ ਸ਼ੀਸ਼ੇ ਸਨਮੁਖ ੧੭

ਕੋਈ ਡਾਲੀਆਂ ਚੋਂ ਲੰਘਿਆ ੧੮

ਮੇਰਾ ਸੂਰਜ ਡੁਬਿਆ ਹੈ ੧੯

ਹਿਕ ਵਿਚ ਖੰਜਰ ੨੦

ਪੀਲੇ ਪੱਤਿਆਂ ਤੇ ੨੨

ਚਿਹਰਾ ਸੀ ਇਕ ੨੪

ਮੈਂ ਉਸ ਨੂੰ ਟੋਕ ਰਿਹਾ ੨੫

ਕਿਸੇ ਦੀ ਵਾਜ ਨਾ ਉੱਠੀ ੨੬

ਜਿਸ 'ਚ ਸੂਲੀ ਦਾ ਇੰਤਜ਼ਾਮ ਨਹੀਂ, ੨੭

ਬਲਦਾ ਬਿਰਖ ਹਾਂ ੨੮

ਕੁਛ ਕਿਹਾ ਤਾਂ ੨੯

ਕਬੂਲ ਨੋਰ ਕਰੇਗਾ ੩੧

ਸ਼ਹਿਰ ਇਉਂ ਧੁਖਦਾ ਰਿਹਾ ੩੨

ਲੱਗੀ ਜੇ ਤੇਰੇ ਕਾਲਜੇ ੩੩

ਝੀਲ ਵਿਚ ਸੁੱਟੀ ੩੪

ਉਹ ਲੋਕ ਜੋ ਇਸ ਸ਼ਹਿਰ 'ਚੋਂ, ੩੫

ਇਕ ਤੂੰ ਨਹੀਂ ਸੀ ਉਗਮਣਾ ੩੬

“ਮੇਰੇ ਚਿਰਾਗ ਬੁਝਾ ਕੇ ੩੭

ਕੁੰਡਾ ਜਿੰਦਾ ਮਾਰ ਕੇ ੩੮

ਕਿਸੇ ਦਾ ਸੂਰਜ ੩੯

ਪਿੰਡ ਜਿਨ੍ਹਾਂ ਦੇ ਗੱਡੇ ਚੱਲਣ ੪੦

ਨ ਸੂਰਜ ਦਾ ਪੰਛੀ ੪੧

ਕਿਸੇ ਦੇ ਜਿਸਮੇਂ ਵਿੱਚ ੪੩

ਤੂੰ ਵੀ ਬੁਝ ਜਾਵੇਂਗਾ ੪੪

ਸਿਆਹ ਚਸ਼ਮੇ ਮਗਰ ੪੫

ਐਵੇਂ ਨਾ-ਬੁੱਤਾਂ 'ਤੇ ਡੋਲ੍ਹੀ ਜਾ ਪਾਣੀ ੪੬

ਮੈਂ ਕਿਉਂ ਡਰਦਾ ਉਲਝਣੋਂ ੪੭

ਕੀ ਖਬਰ ਸੀ ੫੨

ਕਿਸ ਕਿਸ ਨਾਲ ਝਗੜਦਾ ਆਖਰ ੫੪

ਅੰਦਰ ਔਣਾ ਮਨ੍ਹਾ ਲਿਖਾ ਕੇ ੫੫

ਜ਼ਖਮ ਨੂੰ ਜ਼ਖਮ ਲਿਖੋ ੫੬

ਤਿਲਮਿਲਾਂਦੇ ਦਿਨ ਮਿਲੇ ੫੭

ਬਣੇ ਰਹਿ ਗਏ ਮੂਰਤਾਂ ਵਿਚ ਸਵੇਰੇ ੫੮

ਮੈਂ ਤੈਨੂੰ ਅਵਾਜ਼ਾਂ ੫੯

ਨਿਘ ਹੈ ਨਾ ਰੌਸ਼ਨੀ ਹੈ ੬੦

ਖਾਕ ਵਿਚ ਸੁੱਟਿਆ ਗਿਆ ਤਾਂ ੬੧

ਨਾ ਤਾਂ ਮੈਂ ਤਾਰੇ ਚੜਾਏ ੬੨

ਆਪਣੇ ਤੋਂ ਤੇਰੀ ਦੋਸਤੀ ਤੀਕਰ ੬੩

ਕਿਸੇ ਦਰ ਨ ਦੀਵਾ ੬੫

ਜਿਸਮ ਅਪਣਾ ਰੂਹ ਲਈ ੬੬

ਏਦਾਂ ਰੰਗ ਵਟਾਉਂਦਾ ਤੇਰਾ ਚਿਹਰਾ ੬੭

ਅਜੀਬ ਮੋੜ ਤੇ ਸਾਹਾਂ ਦਾ ਕਾਫਲਾ ਆਇਆ ੬੮

ਅਜਕਲ ਸਾਡੇ ਅੰਬਰ ਉਤੇ ੬੯

ਡੁਬ ਚੁੱਕਿਆਂ ਦੀ ਫੇਰ ਕਥਾ ੭੦

ਸਿਰ ਤੇ ਤੂਫਾਨ ਕਦੀ ੭੧

ਆਦਮੀ ਮੌਤ ਦੇ ਵੱਲ ੭੨

ਮੇਰੇ ਹੱਥਾਂ 'ਚ ਫੁਲ ੭੩

ਕਦੀ ਸਲੀਬ ਕਦੀ ਬਿਰਖ ੭੪

ਪੈੜ ਦਾ ਹਰਫ਼ ਕਦੋਂ ੭੫

ਦੂਰ ਜੇਕਰ ਅਜੇ ਸਵੇਰਾ ਹੈ ੭੬

ਦਿਲ 'ਚ ਰਹਿ ਰਹਿ ਕੇ ੭੭

ਅੰਤਿਕਾ ੭੮