ਸਮੱਗਰੀ 'ਤੇ ਜਾਓ

ਹਸਤੀ ਦੇ ਤਿੰਨ ਨਿਸ਼ਾਨ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਹਸਤੀ ਦੇ ਤਿੰਨ ਨਿਸ਼ਾਨ ਬੁੱਧ ਧਰਮ ਅਨੁਸਾਰ ਸਾਰੇ ਸੰਵੇਦਨਸ਼ੀਲ ਪ੍ਰਾਣੀਆਂ ਦੇ ਲੱਛਣ ਹਨ, ਅਨੀਚਾ (ਅਸਥਿਰਤਾ), ਦੁੱਖ ਅਤੇ ਅਨਾਤਾ (ਨਾਖੁਦ)।

ਬੋਧੀ ਪਰੰਪਰਾ ਅਨੁਸਾਰ ਇਹਨਾਂ ਤਿੰਨ ਲੱਛਣਾਂ ਦੀ ਚੰਗੀ ਸਮਝ ਹੋਣ ਨਾਲ ਦੁੱਖਾਂ ਦਾ ਅੰਤ ਹੋ ਸਕਦਾ ਹੈ।