ਹਾਇਪਰਟੈਕਸਟ ਟ੍ਰਾਂਸਫਰ ਪਰੋਟੋਕਾਲ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search


ਹਾਇਪਰਟੈਕਸਟ ਸੰਚਾਰ ਪਰੋਟੋਕਾਲ (HTTP) ਵੰਡੇ ਸਹਿਯੋਗੀ ਹਾਇਪਰਮੀਡੀਆ (hypermedia) ਲਈ ਜਾਣਕਾਰੀ ਸਿਸਟਮ ਵਜੋਂ ਇੱਕ ਕਾਰਜ ਪਰੋਟੋਕਾਲ ਹੈ।[1]ਹਾਇਪਰਟੈਕਸਟ ਟ੍ਰਾਂਸਫਰ ਪਰੋਟੋਕਾਲ ਜਿਸਨੂੰ ਅੰਗਰੇਜ਼ੀ ਵਿੱਚ http:// ਅੰਦਾਜ ਵਿੱਚ ਕਿਸੇ ਵੀ ਵੈਬਸਾਈਟ ਦੇ ਆਰੰਭ ਵਿੱਚ ਲਿਖਿਆ ਮਿਲਦਾ ਹੈ। HTTP ਨੂੰ ਵਰਲਡ ਵਾਈਡ ਵੈੱਬ ਲਈ ਡਾਟਾ ਸੰਚਾਰ ਵਜੋਂ ਵਰਤਿਆ ਜਾਂਦਾ ਹੈ |

ਹਵਾਲੇ[ਸੋਧੋ]

  1. "ਨੈੱਟਵਰਕ ਪ੍ਰੋਟੋਕਾਲ". Retrieved 20 ਅਗਸਤ 2016.  Check date values in: |access-date= (help)