ਹਾਇਰੋਗਲਿਫ਼ (ਗੂੜ੍ਹ-ਅੱਖਰ)
ਦਿੱਖ
ਹਾਇਰੋਗਲਿਫ਼ (ਯੂਨਾਨੀ: ਪਾਕ ਲਿਖਤ) ਇੱਕ ਲਿਪੀ ਹੈ ਜਿਸ ਵਿੱਚ ਪੁਰਾਣੀਆਂ ਸਭਿਆਤਾਵਾਂ, ਜਿਵੇਂ ਕਿ ਮਿਸਰੀ, ਮਾਇਆ ਆਦਿ, ਦੇ ਸਮੇਂ ਵਿੱਚ ਲਿਖਣ ਲਈ ਵਰਤਿਆ ਗਿਆ ਸੀ। ਕਈ ਵਾਰ ਲੋਗੋਗ੍ਰਾਫ਼ਿਕ (ਸ਼ਬਦ-ਚਿੰਨ੍ਹ ਉੱਤੇ ਆਧਾਰਿਤ) ਲਿਪੀਆਂ ਨੂੰ ਵੀ ਹਾਇਰੋਗਲਿਫ਼ ਕਿਹਾ ਜਾਂਦਾ ਹੈ।[1]
ਹਾਇਰੋਗਲਿਫ਼ਿਕ ਲਿਪੀਆਂ ਦੀ ਸੂਚੀ
[ਸੋਧੋ]ਹੇਠ ਲਿਖੀਆਂ ਲਿਪੀਆਂ ਨੂੰ ਹਾਇਰੋਗਲਿਫ਼ਿਕ ਲਿਪੀਆਂ ਕਿਹਾ ਗਿਆ ਹੈ:-
- ਆਨਾਤੋਲੀਅਨ ਹਾਇਰੋਗਲਿਫ਼ਸ
- ਕਰੇਤਾਨ ਹਾਇਰੋਗਲਿਫ਼ਸ
- ਮਿਸਰੀ ਹਾਇਰੋਗਲਿਫ਼ਸ
- ਮਾਇਆਨ ਹਾਇਰੋਗਲਿਫ਼ਸ
- ਮੀਕਮਾਕ ਹਾਇਰੋਗਲਿਫ਼ਸ
- ਓਜੀਬਵੇ ਹਾਇਰੋਗਲਿਫ਼ਸ
- ਓਲਮੇਕ ਹਾਇਰੋਗਲਿਫ਼ਸ
ਅੱਗੇ ਪੜ੍ਹੋ
[ਸੋਧੋ]- Lua error in ਮੌਡਿਊਲ:Citation/CS1 at line 3162: attempt to call field 'year_check' (a nil value).
- Lua error in ਮੌਡਿਊਲ:Citation/CS1 at line 3162: attempt to call field 'year_check' (a nil value).
- Lua error in ਮੌਡਿਊਲ:Citation/CS1 at line 3162: attempt to call field 'year_check' (a nil value).
- Lua error in ਮੌਡਿਊਲ:Citation/CS1 at line 3162: attempt to call field 'year_check' (a nil value).
ਹਵਾਲੇ
[ਸੋਧੋ]- ↑ "Egypt, Ancient: Hieroglyphics and Origins of Alphabet". Encyclopedia of African History Title information – via Credo Reference (subscription required). Retrieved 12 September 2012.