ਹਾਈਡਰੋਜਨ ਜੋੜ
Jump to navigation
Jump to search

ਪਾਣੀ ਦੇ ਅਣੂਆਂ ਵਿਚਕਾਰ ਹਾਈਡਰੋਜਨ ਜੋੜਾਂ ਦਾ ਨਮੂਨਾ
ਹਾਈਡਰੋਜਨ ਜੋੜ ਜਾਂ ਹਾਈਡਰੋਜਨ ਬਾਂਡ ਇੱਕ ਇਲੈਕਟਰੋਨੈਗੇਟਿਵ ਪਰਮਾਣੂ ਅਤੇ ਨਾਈਟਰੋਜਨ, ਆਕਸੀਜਨ ਜਾਂ ਫ਼ਲੋਰੀਨ ਨਾਲ ਜੁੜੇ ਇੱਕ ਹਾਈਡਰੋਜਨ ਪਰਮਾਣੁ ਦੇ ਵਿੱਚ ਦੁਧਰੁਵ-ਦੁਧਰੁਵ ਖਿੱਚ ਦਾ ਨਤੀਜਾ ਹੁੰਦਾ ਹੈ। ਹਾਇਡਰੋਜਨ ਬੰਧਨ ਦੀ ਊਰਜਾ (ਲਗਭਗ 5 ਤੋਂ 30 ਕਿਲੋ ਜੂਲ/ਮੋਲ) ਇੱਕ ਕਮਜ਼ੋਰ ਸਹਿਯੋਜਕੀ (ਕੋਵੈਲੇਂਟ) ਜੋੜ (155 ਕਿਲੋ ਜੂਲ/ਮੋਲ) ਨਾਲ ਤੁਲਨੀ ਹੁੰਦੀ ਹੈ।