ਹਾਈਡਰਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
(ਹਾਈਡ੍ਰਾ ਤੋਂ ਰੀਡਿਰੈਕਟ)
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
Hydra
Hydra001.jpg
Hydra species
Scientific classification
ਜਗਤ: Animalia
ਉੱਪ-ਜਗਤ: Eumetazoa
ਸੰਘ: Cnidaria
ਉੱਪ-ਸੰਘ: Medusozoa
ਵਰਗ: Hydrozoa
ਉੱਪ-ਵਰਗ: Leptolinae
ਤਬਕਾ: Anthomedusae
ਉੱਪ-ਤਬਕਾ: Capitata
ਪਰਿਵਾਰ: Hydridae
ਜਿਣਸ: Hydra
Linnaeus, 1758
Species

Hydra americana

ਹਾਈਡ੍ਰਾ ਨੀਡੀਰੀਆ ਜਾਤੀ ਦਾ ਇੱਕ ਪਾਣੀ ਵਿੱਚ ਰਹਿਣ ਵਾਲਾ ਸੂਖਮ ਜੀਵ ਹੈ। ਇਨ੍ਹਾਂ ਨੂੰ ਜ਼ਿਆਦਾਤਰ ਅਣ-ਪ੍ਰਦੂਸ਼ਤ ਪਾਣੀ ਦੇ ਸੋਮਿਆਂ ਵਿੱਚ ਪਾਇਆ ਜਾਂਦਾ ਹੈ। ਜੀਵ-ਵਿਗਿਆਨੀਆਂ ਦਾ ਹਾਈਡ੍ਰਾ ਬਾਰੇ ਜਾਣਕਾਰੀ ਹਾਸਿਲ ਕਰਨ ਵੱਲ ਕਾਫ਼ੀ ਰੁਝਾਨ ਹੈ।

ਬਾਹਰੀ ਰੂਪ[ਸੋਧੋ]

ਨਿਮੈਟੋਸਿਸਟ ਦਾ ਇੱਕ ਦਰਸਾਰਾ

ਹਾਈਡ੍ਰਾ ਦੇ ਹੇਠਾਂ ਵਾਲੇ ਪਾਸੇ ਇੱਕ ਚਪਟੀ ਡਿਸਕ ਹੁੰਦੀ ਹੈ ਜਿਸ ਵਿੱਚੋਂ ਨਿੱਕਲਣ ਵਾਲਾ ਪਦਾਰਥ ਇਸ ਨੂੰ ਧਰਾਤਲ ਨਾਲ ਚਿਪਕਾ ਕੇ ਰੱਖਦਾ ਹੈ। ਇਸ ਦੇ ਮੂੰਹ ਵਾਲੇ ਪਾਸੇ ਟੈਂਟੇਕਲ ਹੁੰਦੇ ਹਨ ਜਿਨ੍ਹਾਂ ਵਿੱਚ ਮੌਜੂਦ ਨੀਡੋਸਾਈਟ ਇਸ ਦੇ ਵਾਹਣ ਅਤ ਬਚਾਓ ਲਈ ਸਹਾਈ ਹੁੰਦੇ ਹਨ। ਇਨ੍ਹਾਂ ਵਿਚਲੇ ਨੀਮੈਟੋਸਿਸਟ ਕਿਸੇ ਜੀਵ ਜਾਂ ਹੋਰ ਚੀਜ਼ ਨਾਲ ਛੂਹਣ ਉੱਤੇ ਖੁਲ੍ਹ ਜਾਂਦੇ ਹਨ ਅਤੇ ਉਸ ਜੀਵ ਜਾਂ ਚੀਜ਼ ਨੂੰ ਪਾੜ ਸੁੱਟਦੇ ਹਨ।

ਮੌਤ[ਸੋਧੋ]

ਮੰਨਿਆ ਜਾਂਦਾ ਹੈ ਕਿ ਹਾਈਡ੍ਰਾ ਵਿੱਚ ਉਮਰ-ਦਰਾਜ਼ੀ ਨਹੀਂ ਹੁੰਦੀ ਇਸ ਲਈ ਇਹ ਅਮਰ ਮੰਨੇ ਜਾਂਦੇ ਹਨ।[1]

ਜੀਨੋਮਿਕਸ[ਸੋਧੋ]

ਹਾਈਡ੍ਰਾ ਮੈਗਨੀਪੈਪੀਲਾਟਾ ਦੇ ਜੀਨੋਮ ਦੀ ਜਾਣਕਾਰੀ ੨੦੧੦ ਵਿੱਚ ਪੇਸ਼ ਕੀਤੀ ਗਈ। [2]

ਹੋਰ ਵੇਖੋ[ਸੋਧੋ]

ਹਵਾਲੇ[ਸੋਧੋ]

  1. Martinez, D.E. (May 1998). "Mortality patterns suggest lack of senescence in hydra.". Experimental Gerontology 33 (3): 217–225. PMID 9615920. http://www.biochem.uci.edu/steele/PDFs/Hydra_senescence_paper.pdf. 
  2. Chapman1, Jarrod A.; Kirkness, EF; Simakov, O; Hampson, SE; Mitros, T; Weinmaier, T; Rattei, T; Balasubramanian, PG; et al. (March 2010). "The dynamic genome of Hydra". Nature advance online publication 14 March 2010 (7288): 592–6. doi:10.1038/nature08830. PMID 20228792. http://www.nature.com/nature/journal/vaop/ncurrent/full/nature08830.html.