ਹਾਈਪੌਕਸੀਆ
Jump to navigation
Jump to search
ਡਾਕਟਰੀ ਭਾਸ਼ਾ ਵਿੱਚ ਹਾਈਪੌਕਸੀਆ ਉਹ ਹਲਾਤ ਹਨ ਜਿਨ੍ਹਾਂ ਵਿੱਚ ਸਰੀਰ ਨੂੰ ਜਾਂ ਸਰੀਰ ਦੇ ਇੱਕ ਹਿੱਸੇ ਨੂੰ ਆਕਸੀਜਨ ਦੀ ਸਪਲਾਈ ਦੀ ਕਾਫੀ ਕਮੀ ਹੋਵੇ। ਇਸਦਾ ਵਰਗੀਕਰਨ ਪੂਰੇ ਸ਼ਰੀਰ ਵਿੱਚ ਫੈਲਣ ਵਾਲੇ ਵਾਂਗ ਜਾਂ ਇੱਕ ਹਿੱਸੇ ਨੂੰ ਪ੍ਰਭਾਵਿਤ ਕਰਨ ਵਾਲੇ ਵਾਂਗ ਕੀਤਾ ਜਾ ਸਕਦਾ ਹੈ। ਹਾਈਪੌਕ੍ਸੀਆ ਆਮ ਬਿਮਾਰੀ ਵਾਲੇ ਹਲਾਤ ਹਨ ਜਿਨ੍ਹਾਂ ਵਿੱਚ ਨਾੜੀਆਂ ਵਿੱਚ ਆਕਸੀਜਨ ਦੀ ਮਾਤਰਾ ਦਾ ਫਰਕ ਹੋਣਾ ਆਮ ਹਲਾਤ ਹੋ ਸਕਦੇ ਹਨ ਜਿਵੇਂ ਕੀ- ਸਖ਼ਤ ਸਰੀਰਕ ਕਸਰਤ ਦੇ ਦੌਰਾਨ।