ਹੁਕਮੀ ਦੀ ਹਵੇਲੀ
ਦਿੱਖ
(ਹਾਊਸ ਆਫ਼ ਬਰਨਾਰਡਾ ਅਲਬਾ ਤੋਂ ਮੋੜਿਆ ਗਿਆ)
ਹੁਕਮੀ ਦੀ ਹਵੇਲੀ | |
---|---|
ਲੇਖਕ | ਫੇਦੇਰੀਕੋ ਗਾਰਸੀਆ ਲੋਰਕਾ |
ਪਾਤਰ | ਬਰਨਾਰਡਾ ਅਲਬਾ (60) ਮਾਰੀਆ ਜੋਸਫ਼ਾ (80s) ਆਂਗਸਤੀਅਸ(39) ਮਾਗਦਾਲੇਨਾ (30) ਅਮੇਲੀਆ (27) ਮਾਰਤੀਰੀਓ (24) ਅਡੇਲਾ (20) ਨੌਕਰਾਣੀ (50) ਪੋਨਸੀਆ (60) ਕਰਿਆਡਾ (50) ਪਰੂਡੈਂਸੀਆ (50) ਭਿਖਾਰੀ ਔਰਤ ਪਹਿਲੀ ਔਰਤ ਦੂਜੀ ਔਰਤ ਨੂੰ ਤੀਜੀ ਔਰਤ ਨੂੰ ਚੌਥੀ ਔਰਤ ਨਿੱਕੀ ਕੁੜੀ ਕੁੜੀ ਮਾਤਮ ਕਰਨ ਵਾਲੀਆਂ |
ਪ੍ਰੀਮੀਅਰ ਦੀ ਤਾਰੀਖ | 1945 |
ਮੂਲ ਭਾਸ਼ਾ | ਸਪੇਨੀ |
ਵਿਧਾ | ਡਰਾਮਾ |
ਹੁਕਮੀ ਦੀ ਹਵੇਲੀ (Lua error in package.lua at line 80: module 'Module:Lang/data/iana scripts' not found.) ਸਪੇਨੀ ਨਾਟਕਕਾਰ ਫੇਦੇਰੀਕੋ ਗਾਰਸੀਆ ਲੋਰਕਾ ਦਾ ਲਿਖਿਆ ਨਾਟਕ ਹੈ। ਟਿੱਪਣੀਕਾਰ ਅਕਸਰ ਇਸਨੂੰ ਬਲਡ ਵੈੱਡਿੰਗ ਅਤੇ ਯੇਰਮਾ ਨਾਲ ਜੋੜ ਕੇ ਇੱਕ "ਪੇਂਡੂ ਤਿੱਕੜੀ" ਵਜੋਂ ਵਾਚਦੇ ਹਨ। ਲੋਰਕਾ ਨੇ ਇਸਨੂੰ "ਸਪੇਨ ਦੀ ਧਰਤੀ ਦੀ ਤਿੱਕੜੀ" ਦੀ ਆਪਣੀ ਯੋਜਨਾ (ਜਿਹੜੀ ਉਹਦੇ ਕਤਲ ਹੋਣ ਤੱਕ ਅਧੂਰੀ ਰਹੀ) ਵਿੱਚ ਸ਼ਾਮਲ ਨਹੀਂ ਕੀਤਾ ਸੀ[1]
ਪੰਜਾਬੀ ਰੁਪਾਂਤਰਣ
[ਸੋਧੋ]ਇਹ ਮੂਲ ਤੌਰ ਤੇ ਲੋਰਕਾ ਦਾ ਲਿਖਿਆ ਸਪੇਨੀ ਨਾਟਕ ਹੈ, ਹੁਕਮੀ ਦੀ ਹਵੇਲੀ ਪੰਜਾਬੀ ਕਵੀ ਸੁਰਜੀਤ ਪਾਤਰ ਵਲੋਂ ਕੀਤੇ ਇਸ ਦੇ ਪੰਜਾਬੀ ਰੁਪਾਂਤਰਣ ਦਾ ਨਾਮ ਹੈ।[2]
ਹਵਾਲੇ
[ਸੋਧੋ]- ↑ Maurer (1992, ix).
- ↑ ਸਾਹਿਤ ਦਾ ਵੱਕਾਰੀ ‘ਸਰਸਵਤੀ ਸਨਮਾਨ’ ਸੁਰਜੀਤ ਪਾਤਰ ਦੀ ਝੋਲੀ
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |