ਸਮੱਗਰੀ 'ਤੇ ਜਾਓ

ਹਾਕੀ ਮਰਦ ਮੁਕਾਬਲੇ, ਰਾਸ਼ਟਰ ਮੰਡਲ ਖੇਡਾਂ 2010

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
2010 ਰਾਸ਼ਟਰਮੰਡਲ ਖੇਡਾਂ–ਪੁਰਸ਼ ਹਾਕੀ
Tournament details
Host countryIndia
Cityਨਵੀਂ ਦਿੱਲੀ
Dates4–14 ਅਕਤੂਬਰ
Teams10
Venue(s)ਧਿਆਨ ਚੰਦ ਨੈਸ਼ਨਲ ਸਟੇਡੀਅਮ
Top three teams
Champions ਆਸਟਰੇਲੀਆ (ਚੌਥੀ title)
Runner-up ਭਾਰਤ
Third place ਨਿਊਜ਼ੀਲੈਂਡ
Tournament statistics
Matches played27
Goals scored147 (5.44 per match)
Top scorer(s)ਆਸਟਰੇਲੀਆ ਲੂਕ ਡੋਨਰ (8 goals)
2006 (previous) (next) 2014

ਹਾਕੀ ਮਰਦ ਮੁਕਾਬਲੇ - ਰਾਸ਼ਟਰਮੰਡਲ ਖੇਡਾਂ 2010 ਦਾ ਆਯੋਜਨ 4-14 ਅਕਤੂਬਰ, 2010 ਨੂੰ ਧਿਆਨਚੰਦ ਨੈਸ਼ਨਲ ਸਟੇਡੀਅਮ ਵਿਖੇ ਹੋਇਆ ਸੀ।[1] ਆਸਟ੍ਰੇਲੀਆ ਨੇ ਸੋਨੇ ਦਾ ਤਮਗਾ ਜਿੱਤਿਆ ਸੀ, ਜਿਸ ਨੇ ਫਾਈਨਲ ਵਿੱਚ ਭਾਰਤ ਨੂੰ 8-0 ਨਾਲ ਹਰਾ ਕੇ ਲਗਾਤਾਰ ਚੌਥੇ ਰਾਸ਼ਟਰਮੰਡਲ ਦਾ ਖਿਤਾਬ ਜਿੱਤਿਆ ਸੀ। ਨਿਊਜ਼ੀਲੈਂਡ ਨੇ ਕਾਂਸੀ ਦਾ ਤਗ਼ਮਾ ਜਿੱਤਣ ਲਈ ਇੰਗਲੈਂਡ ਨੂੰ 5-3 ਨਾਲ ਹਰਾਇਆ

ਨਿਰਣਾਇਕ

[ਸੋਧੋ]

ਇਸ ਮਰਦ ਮੁਕਾਬਲੇ ਲਈ 12 ਨਿਰਣਾਇਕਾਂ ਦੀ ਨਿਯੁਕਤੀ ਇੰਟਰਨੈਸ਼ਨਲ ਹਾਕੀ ਫੈਡਰੇਸ਼ਨ ਵਲੋਂ ਕੀਤੀ ਗਈ।[2]

ਨਤੀਜੇ

[ਸੋਧੋ]
ਭਾਰਤੀ ਪੁਰਸ਼ ਹਾਕੀ ਟੀਮ, ਜਿਸ ਨੇ XIX ਰਾਸ਼ਟਰਮੰਡਲ ਖੇਡਾਂ 2010 ਦਿੱਲੀ ਵਿੱਚ ਚਾਂਦੀ ਦਾ ਤਗਮਾ ਜਿੱਤਿਆ, 15 ਅਕਤੂਬਰ, 2010 ਨੂੰ ਨਵੀਂ ਦਿੱਲੀ ਵਿੱਚ ਪ੍ਰਧਾਨ ਮੰਤਰੀ, ਡਾ: ਮਨਮੋਹਨ ਸਿੰਘ ਨਾਲ ਮੁਲਾਕਾਤ
ਪ੍ਰਧਾਨ ਮੰਤਰੀ, ਡਾ: ਮਨਮੋਹਨ ਸਿੰਘ 14 ਅਕਤੂਬਰ, 2010 ਨੂੰ ਨਵੀਂ ਦਿੱਲੀ ਦੇ ਮੇਜਰ ਧਿਆਨ ਚੰਦ ਨੈਸ਼ਨਲ ਸਟੇਡੀਅਮ ਵਿਖੇ XIX ਰਾਸ਼ਟਰਮੰਡਲ ਖੇਡਾਂ-2010 ਦਿੱਲੀ ਵਿਖੇ ਭਾਰਤੀ ਹਾਕੀ ਟੀਮ ਨਾਲ ਗੱਲਬਾਤ ਕਰਦੇ ਹੋਏ।

ਸ਼ੁਰੂਆਤੀ ਦੌਰ

[ਸੋਧੋ]

ਪੂਲ ਏ

[ਸੋਧੋ]
ਟੀਮ Pld W D L GF GA GD Pts
 ਆਸਟਰੇਲੀਆ 4 4 0 0 22 2 +20 12
 ਭਾਰਤ 4 3 0 1 16 11 +5 9
 ਪਾਕਿਸਤਾਨ 4 2 0 2 11 9 +2 6
 ਮਲੇਸ਼ੀਆ 4 1 0 3 5 14 -9 3
 ਸਕੌਟਲਡ 4 0 0 4 0 18 -18 0

ਹਵਾਲੇ

[ਸੋਧੋ]
  1. "Hockey schedule for Commonwealth Games released". 2010-05-21. Retrieved 2010-05-25.[permanent dead link]
  2. "FIH Outdoor Appointments - 2010" (PDF). 2010-07-01. Archived from the original (PDF) on 2009-11-17. Retrieved 2010-07-13. {{cite news}}: Unknown parameter |dead-url= ignored (|url-status= suggested) (help)