ਹਾਦਸਾ
ਹਾਦਸਾ ਜਾਂ ਦੁਰਘਟਨਾ ਇੱਕ ਅਚਨਚੇਤ ਅਤੇ ਅਣ-ਵਿਉਂਤੀ ਵਾਕਿਆ ਜਾਂ ਹਾਲਤ ਹੁੰਦੀ ਹੈ ਜੋ ਆਮ ਤੌਰ ਉੱਤੇ ਅਣਚਾਹੀ ਅਤੇ ਬੇਲੋੜੀ ਹੁੰਦੀ ਹੈ। ਇਹਦਾ ਆਮ ਭਾਵ ਇੱਕ ਭੈੜੇ ਨਤੀਜੇ ਤੋਂ ਹੁੰਦਾ ਹੈ ਜਿਹਨੂੰ ਟਾਲਿਆ ਜਾ ਸਕਦਾ ਹੋਵੇ ਜੇਕਰ ਇਸ ਹਾਦਸੇ ਨੂੰ ਅੰਜਾਮ ਦਿੰਦੇ ਕਾਰਨਾਂ ਉੱਤੇ ਸਮੇਂ ਸਿਰ ਗੌਰ ਫਰਮਾਇਆ ਜਾਂਦਾ।

ਵਿਕੀਮੀਡੀਆ ਕਾਮਨਜ਼ ਉੱਤੇ ਹਾਦਸਿਆਂ ਨਾਲ ਸਬੰਧਤ ਮੀਡੀਆ ਹੈ।