ਹਾਨ ਰਾਜਕਾਲ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਚੀਨ ਵਿੱਚ ਹਾਨ ਸਲਤਨਤ ਦਾ ਨਕਸ਼ਾ
ਇੱਕ ਮਕਬਰੇ ਵਿੱਚ ਮਿਲਿਆ ਹਾਨਵੰਸ਼ ਦੇ ਸ਼ਾਸਨਕਾਲ ਦੇ ਦੌਰਾਨ ਦਾ ਲੈਂਪ
ਹਾਨ ਕਲ ਵਿੱਚ ਜਾਰੀ ਕਿੱਤਾ ਗਿਆ ਵੁਸ਼ੁ ਨਾਮ ਦਾ ਸਿੱਕਾ
ਹਾਨਵੰਸ਼ ਦੇ ਸ਼ਾਸਨਕਾਲ ਦੇ ਦੌਰਾਨ ਬਣਿਆ ਕਾਂਸੇ ਦਾ ਸਾਂਚਾ

ਹਾਨ ਰਾਜਕਾਲ 202 ਈਸਵੀ ਪੂਰਵ ਵਿੱਚ ਹਕੂਮਤ ਵਿੱਚ ਆਇਆ। ਇਹ ਕਨਫਿਊਸ਼ੀਅਨਿਜ਼ਮ (Confucianism) ਤੇ ਕਨੂੰਨ ਪਬੰਦੀ (Legalism) ਦੇ ਦਾਰਸ਼ਨਿਕ ਸਿਧਾਂਤਾਂ ਦੇ ਚਲਦੇ ਸੀ। ਇਸ ਰਾਜਵੰਸ਼ ਦੇ ਦੌਰਾਨ ਚੀਨ ਨੇ ਕਲਾ ਅਤੇ ਵਿਗਿਆਨ ਦੇ ਖੇਤਰ ਵਿੱਚ ਬਹੁਤ ਤਰੱਕੀ ਕੀਤੀ ਅਤੇ ਇਹ ਸਲਤਨਤ ਵੱਡੀ ਹੁੰਦੀ ਗਈ ਤੇ ਚੀਨ ਨੇ ਦੂਸਰੇ ਦੇਸ਼ਾਂ ਦੇ ਨਾਲ ਵਪਾਰ ਕਰਨਾ ਸ਼ੁਰੂ ਕਰ ਦਿੱਤਾ। ਵਪਾਰੀ ਚੀਨ ਪਹੁੰਚਣ ਲਈ ਸਿਲਕ ਰੋਡ ਦੀ ਵਰਤੋ ਕਰਨ ਲੱਗ ਪਏ। ਇਸ ਰਾਜਕਾਲ ਦੇ ਦੌਰਾਨ ਚੀਨ ਵਿੱਚ ਬੁੱਧ ਧਰਮ ਆਇਆ। ਹਾਨ ਰਾਜਕਾਲ ਪੁਰਾਤਨ ਚੀਨ ਲਈ ਬਹੁਤ ਮਹੱਤਵਪੂਰਨ ਕਾਲ ਰਿਹਾ ਹੈ ਤੇ ਇਸਨੂੰ ਚੀਨ ਦਾ ਸੁਨਹਿਰਾ ਯੁਗ ਮੰਨਿਆ ਜਾਂਦਾ ਹੈ। ਇੰਨਾ ਨੇ ਸਿਲਕ ਰੋਡ ਦੀ ਸਥਾਪਨਾ ਕਿੱਤੀ ਸੀ।[1]

ਸਾਹਿਤ[ਸੋਧੋ]

ਫ਼ੇਅਰਬੈਂਕ, ਜੌਨ ਕਿੰਗ ਤੇ ਮਰਲੇ ਗੋਲਡਮੈਨ (1992) ਚੀਨ: ਇੱਕ ਨਵਾਂ ਇਤਿਹਾਸ; ਦੂਜਾ ਸੰਸਕਰਨ (2006)। ਕੈਮਬਰਿਜ: ਐਮ ਏ; ਲੰਡਨ: ਦ ਬੇਲਕਨੈਪ ਪਰੈਸ ਆਫ਼ ਹਾਰਵਰਡ ਯੂਨੀਵਰਸਿਟੀ ਪਰੈਸ।

ਹਵਾਲੇ[ਸੋਧੋ]

  1. Gateway to Chinese Classical Literature Archived 2014-09-20 at the Wayback Machine., Xiaoxiang Li, LiPing Yang, Asiapac Books Pte Ltd, 2005, ISBN 978-981-229-394-7, ... The Han dynasty was founded in 206 BC, and ushered in a Golden Age for the Chinese nation. Consisting of two periods — the Western Han (206 BC-AD 25) and the Eastern Han (AD 25-220) ...