ਹਿਗਜ਼ ਬੋਸੌਨ
ਬਣਤਰ | ਐਲੀਮੈਂਟਰੀ ਕਣ |
---|---|
ਅੰਕੜੇ | ਬੋਸੋਨਿਕ |
ਦਰਜਾ | ਇੱਕ ਹਿਗਜ਼ ਬੋਸੌਨ ਦਾ ਪੁੰਜ ≈125 GeV ਜਿਸ ਨੂੰ 14 ਮਾਰਚ, 2013 ਨੂੰ ਸਿੱਧ ਕੀਤਾ, |
ਚਿੰਨ੍ਹ | H0 |
ਮੱਤ ਸਥਾਪਤ | ਰਾਬਰਟ ਬ੍ਰੋਅਟ, ਫ੍ਰਾਂਸੋਸਿਸ ਇੰਗਲਰਟ, ਪੀਟਰ ਹਿਗਜ਼, ਗਰਲਡ ਗੁਰਾਨਿਕ, ਸੀ. ਆਰ. ਹਾਗਨ, ਅਤੇ ਟੀ. ਡਬਲਿਉ. ਬੀ ਕਿਬਲੇ (1964) |
ਖੋਜਿਆ ਗਿਆ | ਲਾਰਡ ਹੇਡਰਨ ਟਕਰਾਵ (2011-2013) |
ਭਾਰ | 125.09±0.21 (stat.)±0.11 (syst.) GeV/c2 (CMS+ATLAS) |
ਔਸਤ ਉਮਰ | 1.56×10−22 s [1] (ਅਨੁਮਾਨਿਤ) |
ਇਸ ਵਿੱਚ ਨਾਸ ਹੁੰਦਾ ਹੈ | ਬਾਟਮ ਕੁਆਰਕ-ਐਟੀਬਾਟਮ ਜੋੜਾ (ਅਨੁਮਾਨਿਤ) ਦੋ ਡਬਲਿਉ ਬੋਸੌਨ (ਵਾਚਿਆ) |
ਬਿਜਲਈ ਚਾਰਜ | 0 e |
Colour charge | 0 |
ਘੁਮਾਈ ਚੱਕਰ | 0 (ਪਰਮਾਨਿਤ 125 GeV) |
Parity | +1 (ਪਰਮਨਿਤ 125 GeV) |
ਹਿਗਜ਼ ਬੋਸੌਨ ਜਾਂ ਹਿਗਜ਼ ਬੋਜ਼ੌਨ[2] ਬੋਸੋਨ ਸ਼੍ਰੇਣੀ ਦਾ ਇੱਕ ਹਿੱਸਾ ਹੈ। ਇਸਦੀ ਖੋਜ ੪ ਜੁਲਾਈ, ੨੦੧੨ ਨੂੰ ਹੋਈ। ਇਸਦਾ ਨਾਂ ਬ੍ਰਿਟਿਸ਼ ਭੂ-ਵਿਗਿਆਨੀ ਪੀਟਰ ਹਿੱਗਸ ਦੇ ਅਤੇ ਭਾਰਤੀ ਵਿਗਿਆਨੀ ਸਤੇਂਦਰ ਨਾਥ ਬੋਸ ਦੇ ਨਾਂ ਉੱਤੇ ਰਖਿਆ ਗਿਆ। ਹਿੱਗਸ ਬੋਸੋਨ ਕਣ ਨੂੰ ਜੋ ਕਿ ਪਦਾਰਥ ਨੂੰ ਪੁੰਜ (mass) ਪ੍ਰਦਾਨ ਕਰਦਾ ਹੈ ਬਹੁਤ ਦੇਰ ਤੌਂ ਤਜਰਬਾਗਾਹਾਂ ਵਿੱਚ ਖੋਜਿਆ ਜਾ ਰਿਹਾ ਸੀ। CERN ਦੇ ਲਾਰਜ ਹੈਡ੍ਰਾਨ ਕੋਲਾਈਡਰ ਰਾਹੀਂ ਹੋਏ ਬਿਗ ਬੈਂਗ ਤਜਰਬੇ ਨੇ ੪ ਜੁਲਾਈ ਦੀਆਂ ਅਖਬਾਰਾਂ ਲਈ ਨਸ਼ਰੀਆਤ ਵਿੱਚ ਇਸ ਜਾਂ ਇਸ ਵਰਗੇ ਇੱਕ ਹੋਰ ਕਣ ਦੀ ਖੋਜ ਕਰਨ ਦੀ ਪੁਸ਼ਟੀ ਕਰ ਦਿੱਤੀ ਹੈ।ਇਸ ਖੋਜ ਕੀਤੇ ਕਣ ਦਾ ਪੁੰਜ (mass) 125-126 GeV ਗੈਗਾ ਇਲੈਕਟਰੋਨ ਵੋਲਟਸ ਐਲਾਨਿਆ ਗਿਆ ਹੈ।
ਇਹ ਖੋਜ ਬ੍ਰਹਿਮੰਡ ਦੀ ਉਤਪਤੀ ਤੇ ਬਣਾਵਟ ਬਾਰੇ ਜਾਣਕਾਰੀਆਂ ਹਾਸਲ ਕਰਨ ਵਿੱਚ ਬਹੁਤ ਹੀ ਲਾਭਦਾਇਕ ਤੇ ਸਹਾਈ ਹੋਵੇਗੀ। ਆਪਣੇ ਆਪ ਵਿੱਚ ਵਿਗਿਆਨ ਵਿੱਚ ਹੋਈਆਂ ਹੁਣ ਤੱਕ ਦੀਆਂ ਖੌਜਾਂ ਵਿੱਚ ਇੱਕ ਮੀਲ ਪੱਥਰ ਸਾਬਤ ਹੋਵੇਗੀ।
ਇੱਕ ਗੈਰ-ਤਕਨੀਕੀ ਸਾਰਾਂਸ਼
[ਸੋਧੋ]“ਹਿਗਜ਼” ਸ਼ਬਦਾਵਲੀ
[ਸੋਧੋ]ਸੰਖੇਪ ਵਿਸ਼ਲੇਸ਼ਣ
[ਸੋਧੋ]ਮਹੱਤਤਾ
[ਸੋਧੋ]ਵਿਗਿਆਨਿਕ ਪ੍ਰਭਾਵ
[ਸੋਧੋ]ਖੋਜ ਦਾ ਵਿਵਹਾਰਿਕ ਅਤੇ ਤਕਨੀਕੀ ਪ੍ਰਭਾਵ
[ਸੋਧੋ]ਇਤਿਹਾਸ
[ਸੋਧੋ]PRL ਪੇਪਰਾਂ ਦਾ ਸਾਰਾਂਸ਼ ਅਤੇ ਪ੍ਰਭਾਵ
[ਸੋਧੋ]ਸਿਧਾਂਤਕ ਵਿਸ਼ੇਸ਼ਤਾਵਾਂ
[ਸੋਧੋ]ਹਿਗਜ਼ ਲਈ ਸਿਧਾਂਤਕ ਜਰੂਰਤ
[ਸੋਧੋ]ਹਿਗਜ਼ ਫੀਲਡ ਦੀਆਂ ਵਿਸ਼ੇਸ਼ਤਾਵਾਂ
[ਸੋਧੋ]ਹਿਗਜ਼ ਬੋਸੌਨ ਦੀਆਂ ਵਿਸ਼ੇਸ਼ਤਾਵਾਂ
[ਸੋਧੋ]ਪੈਦਾਵਾਰ
[ਸੋਧੋ]ਵਿਕੀਰਣ
[ਸੋਧੋ]ਬਦਲਵੇਂ ਮਾਡਲ
[ਸੋਧੋ]ਹੋਰ ਅੱਗੇ ਦੇ ਸਿਧਾਂਤਕ ਮਸਲੇ ਅਤੇ ਪਦਕ੍ਰਮ ਸਮੱਸਿਆ
[ਸੋਧੋ]ਪ੍ਰਯਿੋਗਿਕ ਭਾਲ
[ਸੋਧੋ]4 ਜੁਲਾਈ 2012 ਤੋਂ ਪਹਿਲਾਂ ਦੀ ਭਾਲ
[ਸੋਧੋ]CERN ਵਿਖੇ ਉਮੀਦਵਾਰ ਬੋਸੌਨ ਦੀ ਖੋਜ
[ਸੋਧੋ]ਇੱਕ ਸੰਭਵ ਹਿਗਜ਼ ਬੋਸੌਨ ਦੇ ਤੌਰ ਤੇ ਨਵਾਂ ਕਣ ਪਰਖਿਆ ਗਿਆ
[ਸੋਧੋ]ਮੌਜੂਦਗੀ ਦੀ ਪੂਰਵ ਪ੍ਰਮਾਣਿਕਤਾ ਅਤੇ ਤਾਜ਼ਾ ਸਥਿਤੀ
[ਸੋਧੋ]ਲੋਕ ਚਰਚਾ
[ਸੋਧੋ]ਨਾਮਕਰਣ
[ਸੋਧੋ]ਭੌਤਿਕ ਵਿਗਿਆਨੀਆਂ ਦੁਆਰਾ ਵਰਤੇ ਗਏ ਨਾਮ
[ਸੋਧੋ]ਉੱਪਨਾਮ
[ਸੋਧੋ]ਹੋਰ ਪ੍ਰਸਤਾਵ
[ਸੋਧੋ]ਮੀਡੀਆ ਵਿਅਖਿਆਵਾਂ ਅਤੇ ਸਮਾਨਤਾਵਾਂ
[ਸੋਧੋ]ਪਛਾਣ ਅਤੇ ਪੁਰਸਕਾਰ
[ਸੋਧੋ]ਤਕਨੀਕੀ ਪਹਿਲੂ ਅਤੇ ਗਣਿਤਿਕ ਫਾਰਮੂਲਾ ਸੂਤਰੀਕਰਨ ਵਿਓਂਤਬੰਦੀ
[ਸੋਧੋ]ਹਵਾਲੇ
[ਸੋਧੋ]- ↑ In the Standard Model, the total decay width of a Higgs boson with a mass of 126 GeV/c2 is predicted to be 4.21×10−3 GeV.
- ↑ ਵਿਕਸ਼ਨਰੀ 'ਤੇ ਉਚਾਰਨ
ਬਾਹਰੀ ਕੜੀਆਂ
[ਸੋਧੋ]- CERN ਦੀ ਇਸ ਬਾਰੇ ੪ ਜੁਲਾਈ ਨੂੰ ਅਖਬਾਰਾਂ ਲਈ ਦਿੱਤੀ ਪਰੈਸ ਰਲੀਜ਼ Archived 2012-07-05 at the Wayback Machine.
- Video (04:38) - CERN Announcement (4 July 2012) Of Higgs Boson Discovery.
- Hunting the Higgs boson at C.M.S. Experiment, at CERN
- The Higgs boson" by the CERN exploratorium.
- Particle Data Group: Review of searches for Higgs bosons.
- The Atom Smashers, a documentary film about the search for the Higgs boson at Fermilab. Archived 2012-07-10 at the Wayback Machine.
- 2001, a spacetime odyssey: proceedings of the Inaugural Conference of the Michigan Center for Theoretical Physics: Michigan, USA, 21–25 May 2001, (p.86 – 88), ed. Michael J. Duff, James T. Liu, ISBN 978-981-238-231-3, containing Higgs' story of the Higgs boson.
- Why the Higgs particle is so important! Archived 2012-07-08 at the Wayback Machine.
- Collected Articles at the Guardian