ਹਿਤ ਅਭਿਲਾਸ਼ੀ
ਦਿੱਖ
ਹਿਤ ਅਭਿਲਾਸ਼ੀ ਪੰਜਾਬ, ਭਾਰਤ ਤੋਂ ਭਾਰਤੀ ਜਨਤਾ ਪਾਰਟੀ ਦਾ ਆਗੂ ਸੀ। ਉਹ 1977 ਤੋਂ 1980 ਤੱਕ ਸੂਬੇ ਦਾ ਕੈਬਨਿਟ ਮੰਤਰੀ ਰਿਹਾ। ਉਸ ਨੂੰ 1988 ਵਿਚ ਸ਼ੱਕੀ ਅੱਤਵਾਦੀਆਂ ਨੇ ਮਾਰ ਦਿੱਤਾ ਸੀ। ਉਦੋਂ ਉਹ ਭਾਰਤੀ ਜਨਤਾ ਪਾਰਟੀ ਦੇ ਪੰਜਾਬ ਚੈਪਟਰ ਦਾ ਪ੍ਰਧਾਨ ਸੀ। [1]