ਸਮੱਗਰੀ 'ਤੇ ਜਾਓ

ਹਿਪੋਥੈਲੇਮਸ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਹਿਪੋਥੈਲੇਮਸ ਪੁਰਾਤਨ ਯੂਨਾਨੀ: ὑπό, "ਥੱਲੇ" ਅਤੇ θάλαμος, ਥੈਲੇਮਸ) ਦਿਮਾਗ ਦਾ ਇੱਕ ਹਿੱਸਾ ਹੁੰਦਾ ਹੈ ਜੋ ਕਿ ਬਹੁਤ ਸਾਰੀਆਂ ਛੋਟੀਆਂ ਨਿਊਕਲੀਆਂ ਤੋਂ ਬਣਿਆ ਹੁੰਦਾ ਹੈ ਜਿਨਾਂ ਦੇ ਬਹੁਤ ਸਾਰੇ ਕੰਮ ਹੁੰਦੇ ਹਨ। ਹਿਪੋਥੈਲੇਮਸ ਦਾ ਸਭ ਤੋਂ ਜਰੂਰੀ ਕੰਮ ਪਿਟੀਉਟਰੀ ਗਲੈਂਡ ਦੁਆਰਾ ਨਰਵਸ ਸਿਸਟਮ ਅਤੇ ਇੰਡੋਕਰਾਇਨ ਸਿਸਟਮ ਨੂੰ ਜੋੜਨਾ ਹੈ।

ਹਿਪੋਥੈਲੇਮਸ ਥੈਲੇਮਸ ਦੇ ਥੱਲੇ ਹੁੰਦਾ ਹੈ ਅਤੇ ਇਹ ਲਿਮਬਿਕ ਸਿਸਟਮ ਦਾ ਹਿੱਸਾ ਹੁੰਦਾ ਹੈ। [1] ਇਸਦਾ ਆਕਾਰ ਇੱਕ ਬਦਾਮ ਜਿੰਨਾ ਹੁੰਦਾ ਹੈ ਅਤੇ ਸਾਰੇ ਵਰਟੀਵਰਲ ਦਿਮਾਗਾਂ ਵਿੱਚ ਇਹ ਹੁੰਦਾ ਹੈ।

ਬਨਾਵਟ 

[ਸੋਧੋ]
ਹਿਪੋਥੈਲੇਮਸ (ਲਾਲ ਰੰਗ)

ਹਿਪੋਥੈਲੇਮਸ ਇੱਕ ਦਿਮਾਗ ਦਾ ਢਾਂਚਾ ਹੁੰਦਾ ਹੈ ਜੋ ਕੀ ਬਹੁਤ ਸਾਰੇ ਨਿਊਕਲੀਆਂ ਤੋਂ ਬਣਿਆ ਹੁੰਦਾ ਹੈ। ਇਹ ਇੱਕ ਵਰਟੀਵਰੇਟ ਨਰਵਸ ਸਿਸਟਮ ਵਿੱਚ ਪਾਇਆ ਜਾਂਦਾ ਹੈ।[2] 

ਹੋਰ ਤਸਵੀਰਾਂ 

[ਸੋਧੋ]

ਹਵਾਲੇ 

[ਸੋਧੋ]
  1. Dr. Boeree, C. George. "The Emotional Nervous System". The Limbic System. Retrieved 2016-04-18.
  2. Melmed, S; Polonsky, KS; Larsen, PR; Kronenberg, HM (2011). Williams Textbook of Endocrinology (12th ed.). Saunders. p. 107. ISBN 978-1437703245.

ਅਗਾਹ ਪੜੋ

[ਸੋਧੋ]
  • de Vries, GJ, and Sodersten P (2009) Sex differences in the brain: the relation between structure and function. Hormones and Behavior 55:589-596.

ਬਾਹਰੀ ਜੋੜ 

[ਸੋਧੋ]