ਸਮੱਗਰੀ 'ਤੇ ਜਾਓ

ਹਿਪ ਹੌਪ ਸੰਗੀਤ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
(ਹਿਪ ਹੌਪ ਤੋਂ ਮੋੜਿਆ ਗਿਆ)
ਹਿਪ ਹੌਪ
ਸ਼ੈਲੀਗਤ ਮੂਲਫ਼ੰਕ, ਡਿਸਕੋ, ਡੱਬ (ਸੰਗੀਤ), ਰਿਦਮ ਐਂਡ ਬਲੂਜ਼, ਰੈਗੇ, ਡਾਂਸਹਾਲ, ਡੀਜੇ (ਜਮੈਕਨ), ਪਰਫ਼ੌਰਮੈਂਸ ਪੋਏਟਰੀ, ਸਪੋਕਨ ਵਰਡ, ਸਿਗਨੀਫ਼ਾਇੰਗ (ਸੰਗੀਤ), ਦ ਡਜ਼ਨਜ਼, ਗਰੀਓਟਜ਼, ਸਕੈਟ ਸਿੰਗਿੰਗ, ਟੌਕਿੰਗ ਬਲੂਜ਼
ਸਭਿਆਚਾਰਕ ਮੂਲਮ1970ਵਿਆਂ ਵਿੱਚ ਬਰੌਂਕਸ, ਨਿਊ ਯਾਰਕ ਸ਼ਹਿਰ
ਪ੍ਰਤੀਨਿਧ ਸਾਜ਼ਟਰਨਟੇਬਲ, ਸਿੰਥੇਸਾਈਜ਼ਰ, ਡੀਏਡਬਲਿਊ, ਰੈਪਿੰਗ, ਡਰੰਮ ਮਸ਼ੀਨ, ਸੈਂਪਲਰ (ਸਾਜ਼), ਡਰੰਮ, ਗਿਟਾਰ, ਬੇਸ ਗਿਟਾਰ, ਪੀਆਨੋ, ਬੀਟਬੌਕਸਿੰਗ, ਆਵਾਜ਼
ਵਿਓਂਤਪਤ ਰੂਪਇਲੈਕਟਰੋ (ਸੰਗੀਤ), ਬਰੇਕਬੀਟ, ਓਲਡਸਕੂਲ ਜੰਗਲ, ਡਰੰਮ ਐਂਡ ਬੇਸ, ਟਰਿਪ ਹੌਪ, ਗਰੀਮੇ (ਸੰਗੀਤ), ਬਰੇਕਬੀਟ ਹਾਰਡਕੋਰ, ਨੀਓ ਸੋਲ, ਬਿਗ ਬੀਟ, ਟਰੈਪ ਸੰਗੀਤ
ਉਪਵਿਧਾਵਾਂ
 • ਅਲਟਰਨੇਟਿਵ ਹਿਪ ਹੌਪ

 • ਟਰਨਟੇਬਲਿਜ਼ਮ  • ਈਸਾਈ ਹਿਪ ਹੌਪ  • ਚੇਤਨ ਹਿਪ ਹੌਪ  • ਪ੍ਰਯੋਗਵਾਦੀ ਹਿਪ ਹੌਪ  • ਫ਼ਰੀਸਟਾਈਲ ਰੈਪ  • ਗੈਂਗਸਤਾ ਰੈਪ  • ਹੋਮੋ ਹੌਪ  • ਹਾਰਡਕੋਰ ਹਿਪ ਹੌਪ  • ਹੌਰਰਕੋਰ  • ਇਨਸਟਰੂਮੈਂਟਲ ਹਿਪ ਹੌਪ  • ਮਾਫ਼ੀਓਸੋ ਰੈਪ  • ਨਰਡਕੋਰ  • ਰਾਜਨੀਤਕ ਹਿਪ ਹੌਪ  • ਬਾਲਟੀਮੋਰ ਕਲੱਬ  • ਬਾਊਂਸ ਸੰਗੀਤ  • ਬਰਿੱਕ ਸਿਟੀ ਕਲੱਬ  • ਸ਼ਿਕਾਗੋ ਰੈਪ  • ਮੂਲ ਅਮਰੀਕੀ ਹਿਪ ਹੌਪ

 • ਜਰਕਿੰਗ
ਸੰਯੋਜਨ ਵਿਧਾਵਾਂ
 • ਕੰਟਰੀ ਰੈਪ

 • ਆਸਟ੍ਰੇਲੀਆਈ ਹਿਪ ਹੌਪ  • ਹਿਪ ਹੌਪ ਸੋਲ  • ਹਿਪ ਹਾਊਸ  • ਕਰੰਕ  • ਹਾਈਫੀ  • ਜੈਜ਼ ਰੈਪ  • ਮੇਰੇਨੇਰੈਪ  • ਨੀਓ ਸੋਲ  • ਨੂ ਮੈਟਲ  • ਰਾਗਾ  • ਰੈਗੇਟਨ  • ਰੈਪ ਓਪੇਰਾ  • ਰੈਪ ਰੌਕ  • ਰੈਪਕੋਰ  • ਰੈਪ ਮੈਟਲ  • ਕੂੰਬੀਆ ਰੈਪ  • ਮੇਰੇਨਰੈਪ  • ਹਿਪਲਾਈਫ਼  • ਲੋ ਬੈਪ  • ਗਿਓਟੈਕ  • ਗਲਿੱਚ (ਸੰਗੀਤ)  • ਵੌਂਕੀ (ਸੰਗੀਤ)  • ਇੰਡਸਟਰੀਅਲ ਹਿਪ ਹੌਪ  • ਨਿਊ ਜੈਕ ਸਵਿੰਗ

 • ਸਾਈਕੇਡੇਲਿਕ ਹਿਪ ਹੌਪ
Regional scenes
 • ਅਟਲਾਂਟਾ ਹਿਪ ਹੌਪ

 • ਬੰਗਲਾਦੇਸ਼ੀ ਹਿਪ ਹੌਪ  • ਦੇਸੀ ਹਿਪ ਹੌਪ  • ਈਸਟ ਕੋਸਟ ਹਿਪ ਹੌਪ  • ਵੈਸਟ ਕੋਸਟ ਹਿਪ ਹੌਪ  • ਨੌਰਥ ਕੋਸਟ ਹਿਪ ਹੌਪ  • ਦੱਖਣੀ ਹਿਪ ਹੌਪ  • ਮਿਡਵੈਸਟ ਹਿਪ ਹੌਪ  • ਬਰਤਾਨਵੀ ਹਿਪ ਹੌਪ  • ਫ਼ਰਾਂਸੀਸੀ ਹਿਪ ਹੌਪ  • ਤੁਰਕੀ ਹਿਪ ਹੌਪ  • ਕੀਨੀਆਈ ਹਿਪ ਹੌਪ  • ਜਾਪਾਨੀ ਹਿਪ ਹੌਪ  • ਕੋਰੀਆਈ ਹਿਪ ਹੌਪ  • ਇਜ਼ਰਾਇਲੀ ਹਿਪ ਹੌਪ  • ਨੇਪਾਲੀ ਹਿਪ ਹੌਪ

 • ਰੋਮਾਨੀ ਹਿਪ ਹੌਪ
2024 in ਹਿਪ ਹੌਪ ਸੰਗੀਤ

ਹਿਪ ਹੌਪ ਸੰਗੀਤ ਹੋਰ ਨਾਂ ਹਿਪ-ਹੌਪ,[1][2] ਰੈਪ ਸੰਗੀਤ[2][3][4] ਜਾਂ ਹਿਪ-ਹੌਪ ਸੰਗੀਤ[2][5] ਇੱਕ ਸੰਗੀਤਕ ਵਿਧਾ ਹੈ ਜੋ 1970ਵਿਆਂ ਵਿੱਚ ਨਿਊ ਯਾਰਕ ਸ਼ਹਿਰ ਦੇ ਬਰਾਂਕਸ ਨਾਮੀ ਇਲਾਕੇ ਵਿੱਚ ਸ਼ੁਰੀ ਹੋਈ।[2] ਅਕਸਰ ਹਿਪ ਹੌਪ ਸੰਗੀਤ ਅਤੇ ਰੈਪ ਸੰਗੀਤ ਨੂੰ ਸਮਾਨਾਰਥੀ ਸ਼ਬਦਾਂ ਵਜੋਂ ਵਰਤਿਆ ਜਾਂਦਾ ਹੈ[2][6] ਪਰ ਹਿਪ ਹੌਪ ਵਿੱਚ ਰੈਪ ਦਾ ਹੋਣਾ ਲਾਜ਼ਮੀ ਨਹੀਂ ਹੈ ਅਤੇ ਇਸ ਵਿੱਚ ਹਿਪ ਹੌਪ ਸੱਭਿਆਚਾਰ ਦੇ ਹੋਰ ਤੱਤ ਸ਼ਾਮਲ ਹੋ ਸਕਦੇ ਹਨ ਜਿਵੇਂ ਕਿ ਬੀਟਬੌਕਸਿੰਗ, ਟਰਨਟੇਬਲਿਸਮ, ਇੰਸਟਰੂਮੈਂਟਲ ਟਰੈਕ ਆਦਿ।[7][8]

ਨਿਰੁਕਤੀ

[ਸੋਧੋ]

"ਹਿਪ ਹੌਪ" ਸ਼ਬਦ ਨੂੰ ਘੜਨ ਵਾਲਾ "ਗਰੈਂਡਮਾਸਟਰ ਫ਼ਲੈਸ਼ ਐਂਡ ਫ਼ਿਊਰੀਅਸ ਫ਼ਾਈਵ" ਨਾਂ ਦੇ ਅਮਰੀਕੀ ਗਾਇਕ ਸਮੂਹ ਦੇ ਰੈਪਰ ਕੀਥ ਕਾਓਬੋਏ ਨੂੰ ਮੰਨਿਆ ਜਾਂਦਾ ਹੈ।[9]

ਇਤਿਹਾਸ

[ਸੋਧੋ]

1970ਵਿਆਂ ਵਿੱਚ

[ਸੋਧੋ]

ਹਿਪ ਹੌਪ ਇੱਕ ਸੰਗੀਤਕ ਵਿਧਾ ਅਤੇ ਸੱਭਿਆਚਾਰ ਵਜੋਂ 1970ਵਿਆਂ ਵਿੱਚ ਨਿਊ ਯਾਰਕ ਸ਼ਹਿਰ ਵਿੱਚ ਸ਼ੁਰੂ ਹੋਇਆ ਜਦੋਂ ਅਫ਼ਰੀਕੀ-ਅਮਰੀਕੀਆਂ, ਨੌਜਵਾਨਾਂ ਆਵਾਸੀਆਂ ਅਤੇ ਕੈਰੀਬੀਆਈ ਮੁਲਕਾਂ ਤੋਂ ਆਏ ਲੋਕਾਂ ਦੇ ਬੱਚਿਆਂ, ਵਿੱਚ ਆਪਸੀ ਸੱਭਿਆਚਾਰਕ ਸਾਂਝ ਵਿੱਚ ਵਾਧਾ ਹੋਇਆ।[10]

ਹਵਾਲੇ

[ਸੋਧੋ]
  1. Merriam-Webster Dictionary entry on hip-hop, retrieved from merriam-webster.com: A subculture especially of inner-city youths who are typically devotees of rap music; the stylized rhythmic music that commonly accompanies rap; also rap together with this music.
  2. 2.0 2.1 2.2 2.3 2.4 Encyclopædia Britannica article on rap, retrieved from britannica.com: Rap, musical style in which rhythmic and/or rhyming speech is chanted (“rapped”) to musical accompaniment. This backing music, which can include digital sampling (music and sounds extracted from other recordings), is also called hip-hop, the name used to refer to a broader cultural movement that includes rap, deejaying (turntable manipulation), graffiti painting, and break dancing.
  3. AllMusic article for rap, retrieved from AllMusic.com Archived 2010-10-13 at the Wayback Machine.
  4. Harvard Dictionary of Music article for rap, retrieved from CredoReference
  5. Encyclopædia Britannica article on hip-hop, retrieved from britannica.com: Hip-hop, cultural movement that attained widespread popularity in the 1980s and ’90s; also, the backing music for rap, the musical style incorporating rhythmic and/or rhyming speech that became the movement’s most lasting and influential art form.
  6. Encyclopædia Britannica article on hip-hop, retrieved from britannica.com: Hip-hop, cultural movement that attained widespread popularity in the 1980s and '90s; also, the backing music for rap, the musical style incorporating rhythmic and/or rhyming speech that became the movement's most lasting and influential art form.
  7. "Hip-hop". Merriam-Webster Dictionary. Merriam-Webster, Incorporated. Retrieved February 5, 2017.
  8. "Hip-hop". Oxford English Dictionary. Oxford University Press. Retrieved October 6, 2011.
  9. "Keith Cowboy – The Real Mc Coy". Web.archive.org. 2006-03-17. Archived from the original on 2006-03-17. Retrieved 2010-01-12. {{cite web}}: Unknown parameter |dead-url= ignored (|url-status= suggested) (help)
  10. Dyson, Michael Eric, 2007, Know What I Mean?: Reflections on Hip-Hop, Basic Civitas Books, p. 6.

ਬਾਹਰੀ ਲਿੰਕ

[ਸੋਧੋ]