ਹਿਮਾਨੀ ਕਪੂਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਹਿਮਾਨੀ ਕਪੂਰ
ਜਨਮ ਦਾ ਨਾਂਹਿਮਾਨੀ ਕਪੂਰ
ਜਨਮ (1988-08-24) 24 ਅਗਸਤ 1988 (ਉਮਰ 31)
ਮੂਲਫਰੀਦਾਬਾਦ, ਹਰਿਆਣਾ, ਭਾਰਤ
ਵੰਨਗੀ(ਆਂ)ਸੰਗੀਤ
ਕਿੱਤਾਗੀਤਕਾਰ, ਸਾ ਰੇ ਗਾ ਮਾ ਪਾ ਚੈੱਲੇਂਜ 2005 ਫ਼ਾਇਨਲਿਸਟ
ਸਾਜ਼ਵੋਕਲਜ਼
ਸਰਗਰਮੀ ਦੇ ਸਾਲ2005–ਮੌਜੂਦ

ਹਿਮਾਨੀ ਕਪੂਰ (ਮਰਾਠੀ: हिमानी कपूर) ਇੱਕ ਭਾਰਤੀ ਗੀਤਕਾਰ ਅਤੇ ਸਾ ਰੇ ਗਾ ਮਾ ਪਾ ਚੈੱਲੇਂਜ 2005 ਦੇ ਫ਼ਾਇਨਲਿਸਟ ਹੈ। ਉਸਨੇ ਕਰਨ ਓਬਰਾਏ ਨਾਲ ਜ਼ੀ.ਟੀ.ਵੀ. ਉੱਤੇ ਅੰਤਕਸ਼ਨੀ ਵਿੱਚ ਮੇਜਵਾਨੀ ਕੀਤੀ। ਉਸਨੇ ਸਟਾਰ ਪਲਸ ਦੇ ਰਿਆਲਟੀ ਸ਼ੋਅ ਜੋ ਜੀਤਾ ਵੋਹੀ ਸੁਪਰਸਟਾਰ ਵਿੱਚ ਵੀ ਭਾਗ ਲਿਆ।[1][2]

ਉਸਨੇ ਸਟਾਰ ਪਲਸ ਦੇ ਪ੍ਰੋਗਰਾਮ ਮਿਓਜਿਕ ਕਾ ਮਹਾ ਮੁਕਾਬਲਾ ਵਿੱਚ ਮੀਕੇ ਦੇ ਟੀਮ ਵਿੱਚ ਭਾਗ ਲਿਆ। 2007 ਵਿੱਚ 20 ਵੱਖ ਵੱਖ ਦੇਸ਼ਾਂ ਵਿੱਚ ਹਿਮੇਸ਼ ਰੇਸ਼ੱਮੀਆਂ ਨਾਲ ਸ਼ੋਅ ਕੀਤੇ।

ਡਿਸਕਕੋਗ੍ਰਾਫੀ[ਸੋਧੋ]

ਸੰਗੀਤ[ਸੋਧੋ]

  • ਮੇਰੀ ਮਾਂ / ਮਾਂ ਤੂੰ ਸੱਚ ਮੁਚ ਰਾਣੀ ਮਾਂ - ਮਦਰ ਡੇ ਸਪੇਸ਼ਲ - 2016
  • ਅਬ ਕੇ ਸਾਵਨ - ਮੋਨਸੂਨ ਸਪੇਸ਼ਲ - 2016

ਹਵਾਲੇ[ਸੋਧੋ]

  1. "Inside Pooja Joshis Wedding Ceremony and Mehendi - NDTV Movies". NDTVMovies.com. Retrieved 18 January 2016. 
  2. "Soft, sultry and soulful : THE ARTS - India Today". indiatoday.intoday.in. Retrieved 18 January 2016. 

ਬਾਹਰੀ ਕੜੀਆਂ[ਸੋਧੋ]