ਹਿਲਦਾਮਿਤ ਲੇਪਚਾ
ਦਿੱਖ
ਹਿਲਦਾਮਿਤ ਲੇਪਚਾ | |
---|---|
ਜਨਮ | 1956 ਕਾਲਿਮਪੋਂਗ , ਦਾਰਜੀਲਿੰਗ, ਪੱਛਮੀ ਬੰਗਾਲ |
ਵੰਨਗੀ(ਆਂ) | ਲੋਕ ਸੰਗੀਤ |
ਕਿੱਤਾ | ਗਾਇਕਾ |
ਸਾਲ ਸਰਗਰਮ | 1970–ਹੁਣ |
ਹਿਲਦਾਮਿਤ ਲੇਪਚਾ ਲੇਪਚਾ ਲੋਕ ਸੰਗੀਤ ਦੀ ਪ੍ਰਤੀਨਿਧੀ ਹੈ।[1] ਉਸਨੂੰ 2013 ਵਿੱਚ ਪਦਮ ਸ਼੍ਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ।[2] ਹਿਲਦਾਮਿਤ ਨੇ ਰਵਾਇਤੀ ਲੇਪਚਾ ਸੰਗੀਤ ਯੰਤਰਾਂ ਦੇ ਨਾਲ ਨਾਲ ਲੇਪਚਾ ਗਾਣਿਆਂ ਦੀ ਪੇਸ਼ਕਾਰੀ ਦਾ ਵੀ ਸ਼ਾਨਦਾਰ ਪ੍ਰਦਰਸ਼ਨ ਕੀਤਾ।
ਮੁੱਢਲਾ ਜੀਵਨ
[ਸੋਧੋ]ਹਿਲਦਾਮਿਤ ਲੇਪਚਾ ਦਾ ਜਨਮ 1956 ਵਿੱਚ ਪੱਛਮੀ ਬੰਗਾਲ ਦੇ ਦਾਰਜੀਲਿੰਗ ਜ਼ਿਲ੍ਹਾ ਦੇ ਕਾਲਿਮਪੋਂਗ ਵਿਖੇ ਹੋਇਆ ਸੀ।
ਹਵਾਲੇ
[ਸੋਧੋ]- ↑ "Sikkim: Padma Shri for Hildamit Lepcha". isikkim.com. Retrieved 27 April 2013.
- ↑ "Prez Presenting Padma Shri To Smt. Hildamit Lepcha". voiceofsikkim.com/. Archived from the original on 21 May 2013. Retrieved 27 April 2013.