ਹਿਲੇਰੀ ਮਾਂਟੇਲ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਹਿਲੇਰੀ ਮਾਂਟੇਲ
ਜਨਮਹਿਲੇਰੀ ਮੇਰੀ ਥਾਮਪਸਨ
(1952-07-06) 6 ਜੁਲਾਈ 1952 (ਉਮਰ 71)
ਗਲੋਸੋਪ, ਡਰਬੀਸ਼ਾਇਰ, ਇੰਗਲੈਂਡ, ਯੂਕੇ
ਕਿੱਤਾਨਾਵਲਕਾਰ, ਨਿੱਕੀ ਕਹਾਣੀ ਲੇਖਕ, ਨਿਬੰਧਕਾਰ ਅਤੇ ​​ਆਲੋਚਕ
ਰਾਸ਼ਟਰੀਅਤਾਬ੍ਰਿਟਿਸ਼
ਅਲਮਾ ਮਾਤਰਸ਼ੇਫੀਲਡ ਯੂਨੀਵਰਸਿਟੀ
ਪ੍ਰਮੁੱਖ ਕੰਮਵੋਲਫ਼ ਹਾਲ,
ਬ੍ਰਿੰਗ ਅੱਪ ਦ ਬਾਡੀਜ਼
ਪ੍ਰਮੁੱਖ ਅਵਾਰਡਮੈਨ ਬੁੱਕਰ ਪੁਰਸਕਾਰ
2009, 2012
ਵਾਲਟਰ ਸਕਾਟ ਪੁਰਸਕਾਰ
2010
ਕੋਸਟਾ ਨਾਵਲ ਪੁਰਸਕਾਰ
2012

ਹਿਲੇਰੀ ਮੇਰੀ ਮਾਂਟੇਲ ਸੀਬੀਈ (/mænˈtɛl/ man-TEL;[2] ਪਹਿਲਾਂ ਥਾਮਪਸਨ; ਜਨਮ 6 ਜੁਲਾਈ 1952) ਅੰਗਰੇਜ਼ੀ ਲੇਖਕ ਹੈ ਜਿਸਦੀਆਂ ਰਚਨਾਵਾਂ ਵਿੱਚ ਨਿਜੀ ਯਾਦਾਂ, ਨਿੱਕੀ ਕਹਾਣੀ, ਇਤਿਹਾਸਕ ਗਲਪ ਅਤੇ ਨਿਬੰਧ ਤੱਕ ਵਿਧਾਵਾਂ ਸਮੇਟੀਆਂ ਪਈਆਂ ਹਨ।[3] ਉਸ ਨੂੰ ਦੋ ਵਾਰ ਬੁੱਕਰ ਪੁਰਸਕਾਰ ਨਾਲ ਸਨਮਾਨਿਤ ਕੀਤਾ ਜਾ ਚੁੱਕਾ ਹੈ।

ਹਵਾਲੇ[ਸੋਧੋ]

  1. "Hilary Mantel - Bring Up the Bodies". Bookclub. 6 October 2013. BBC Radio 4. Retrieved 2014-01-18. {{cite episode}}: Cite has empty unknown parameters: |seriesno= and |transcripturl= (help); Unknown parameter |serieslink= ignored (|series-link= suggested) (help)
  2. Sangster, Catherine (14 September 2009). "How to Say: JM Coetzee and other Booker authors". BBC News. Retrieved 1 October 2009.
  3. "Literature: Writers: Hilary Mantel". The British Council. 2011. Retrieved 14 May 2012.