ਹਿੰਗ
ਦਿੱਖ
ਹਿੰਗ ਨੂੰ ਆਮ ਤੌਰ 'ਤੇ ਹਿੰਦ ਉਪ ਮਹਾਂਦੀਪ ਵਿੱਚ ਇੱਕ ਮਸਾਲੇ ਵਜੋਂ ਵਰਤਿਆ ਜਾਂਦਾ ਹੈ।ਇਹ ਪੰਜਾਬ ਅਤੇ ਕਸ਼ਮੀਰ ਦੇ ਕੁਝ ਹਿੱਸਿਆ ਵਿੱਚ ਪਾਇਆ ਜਾਦਾ ਹੈ। ਇਹ ਸੋਫ਼ ਦੀ ਪ੍ਰਜਾਤੀ ਵਿੱਚੋ ਹੈ। ਹਿੰਗ ਬਹੁਤ ਬਦਬੂਦਾਰ ਹੁੰਦਾ ਹੈ। ਇਸਦਾ ਸੁਆਦ ਪਿਆਜ ਦੀ ਤਰ੍ਹਾਂ ਕੌੜਾ ਹੁੰਦਾ ਹੈ। ਇਸ ਕਰਕੇ ਇਸਨੂੰ ਭੁੰਨ ਕੇ ਜਾ ਤਲ ਕੇ ਵਰਤਿਆ ਜਾਂਦਾ ਹੈ। ਅਮਰੀਕਾ ਵਿੱਚ ਇਸਦੀ ਵਰਤੋ ਇੱਤਰ ਅਤੇ ਖੁਸ਼ਬੂਦਾਰ ਚੀਜ਼ਾ ਬਣਾਉਣ ਲਈ ਵਰਤਿਆ ਜਾਂਦਾ ਹੈ। ਹਿੰਗ ਨਾਲ ਸਬੰਧਿਤ ਇੱਕ ਅਖਾਣ ਵੀ ਵਰਤੀਆਂ ਜਾਂਦਾ ਹੈ ਹਿੰਗ ਲੱਗਾ ਨਾ ਫਟਕੜੀ ਰੰਗ ਚੋਖਾ ਆਏ।