ਹਿੰਦੀ ਵਿਕੀਪੀਡੀਆ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਵਿਕੀਪੀਡੀਆ ਦਾ ਫੇਵੀਕੋਨ ਹਿੰਦੀ ਵਿਕੀਪੀਡੀਆ
Wikipedia-logo-v2-hi.svg
ਸਕ੍ਰੀਨਸ਼ੌਟ
HindiWikipediaMainpageScreenshot1October2012.png
ਸਾਈਟ ਦੀ ਕਿਸਮ
ਇੰਟਰਨੈੱਟ ਵਿਸ਼ਵਕੋਸ਼
ਉਪਲੱਬਧਤਾਹਿੰਦੀ ਭਾਸ਼ਾ
ਮਾਲਕਵਿਕੀਮੀਡੀਆ ਫ਼ਾਊਂਡੇਸ਼ਨ
ਲੇਖਕਹਿੰਦੀ ਭਾਈਚਾਰਾ
ਵੈੱਬਸਾਈਟhi.wikipedia.org
ਵਪਾਰਕਨਹੀਂ
ਰਜਿਸਟ੍ਰੇਸ਼ਨਮਰਜ਼ੀ ਮੁਤਾਬਿਕ (ਕੁਝ ਕੰਮਾਂ ਲਈ ਜ਼ਰੂਰੀ ਹੈ)

ਹਿੰਦੀ ਵਿਕੀਪੀਡੀਆ, ਵਿਕੀਪੀਡੀਆ ਦੀ ਹਿੰਦੀ ਰੂਪ ਹੈ, ਜਿਸਦਾ ਮਾਲਕੀ ਹੱਕ ਵਿਕੀਮੀਡੀਆ ਫਾਊਂਡੇਸ਼ਨ ਦੇ ਕੋਲ ਹੈ। ਹਿੰਦੀ ਜਿਲਦ ਜੁਲਾਈ 2003 ਵਿੱਚ ਸ਼ੁਰੂ ਕੀਤੀ ਗਈ ਸੀ, ਅਤੇ 14 ਅਕਤੂਬਰ 2012 ਤੱਕ ਇਸ 'ਤੇ 1,03,773+ ਲੇਖ ਅਤੇ 75,861+ Archived 2014-04-21 at the Wayback Machine. ਲੇਖਬੱਧ ਵਰਤੋਂਕਾਰ ਸਨ।[1][2] 28 ਜੂਨ 2016 ਤੱਕ ਹਿੰਦੀ ਵਿਕੀਪੀਡੀਆ 'ਤੇ 104,325 ਲੇਖ ਹਨ।

ਹਵਾਲੇ[ਸੋਧੋ]