ਸਮੱਗਰੀ 'ਤੇ ਜਾਓ

ਹਿੰਦੀ ਸਾਹਿਤ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਉੱਤਰੀ ਅਤੇ ਮਧ ਭਾਰਤ ਦੀ ਇੱਕ ਭਾਸ਼ਾ ਹਿੰਦੀ ਵਿੱਚ ਲਿਖੇ ਗਏ ਸਾਹਿਤ ਨੂੰ ਹਿੰਦੀ ਸਾਹਿਤ ਕਿਹਾ ਜਾਂਦਾ ਹੈ। ਇਸਦੀਆਂ ਜੜ੍ਹਾਂ [[ਬਰਜ ਭਾਸ਼ਾ, ਅਵਧੀ, ਮੈਥਲੀ ਅਤੇ ਮਾਰਵਾੜੀ ਵਰਗੀਆਂ ਭਾਸ਼ਾਵਾਂ ਦੇ ਸਾਹਿਤ ਵਿੱਚ ਮਿਲਦੀਆਂ ਹਨ।