ਹਿੰਦੂ ਨਿੱਜੀ ਕਾਨੂੰਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਹਿੰਦੂ ਨਿੱਜੀ ਕਾਨੂੰਨ ਤੋਂ ਭਾਵ ਹਿੰਦੂਆਂ ਦੇ ਨਿੱਜੀ ਕਾਨੂੰਨਾਂ ਤੋਂ ਹੈ ਜਿਹੜੇ ਭਾਰਤ ਵਿੱਚ ਬ੍ਰਿਟਿਸ਼ ਰਾਜ ਸਮੇਂ ਸਿਰਫ ਹਿੰਦੂਆਂ ਲਈ ਬਣਾਏ ਗਏ ਸਨ। ਇਹ ਕਾਨੂੰਨ ਅੱਜ ਵੀ ਪ੍ਰਚਲਿਤ ਹਨ। ਬ੍ਰਿਟਿਸ਼ ਲੋਕਾਂ ਨੇ ਭਾਰਤ ਵਿੱਚ ਕੋਈ ਇੱਕ ਧਰਮ ਅਤੇ ਜਾਤ ਨਾ ਹੋਣ ਕਾਰਣ ਅਲੱਗ-ਅਲੱਗ ਧਰਮਾਂ ਲਈ ਅਲੱਗ ਅਲੱਗ ਕਾਨੂੰਨ ਬਣਾਏ[1]

ਹਵਾਲੇ[ਸੋਧੋ]

  1. Kishwar, Madhu (Aug. 13, 1994). Codified Hindu Law: Myth and Reality. Economic and Political Weekly, Volume 29, Number 33, pp.2145-2161.