ਹਿੰਮਤ ਐਕਸਪ੍ਰੇਸਵੇ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਸ਼ਹੀਦ ਹਿੰਮਤ ਐਕਸਪ੍ਰੇਸਵੇ (ਫ਼ਾਰਸੀ: بزرگراه شهید همت) ਦੀ ਸ਼ੁਰੁਆਤ ਖਿਆਬਾਨ ਪਾਸਦਾਰਾਨ ਤਕਤਹਿ ( خیابان پاسداران تقاطع ) ਤੋਂ ਹੁੰਦੀ ਹੈ ਅਤੇ ਪਛਮ ਵਲ ਨੂੰ ਵੱਧਦਾ ਹੈ। ਇਹ ਸ਼ਹੀਦ ਹਗਾਨੀ, ਕੋਰਦਿਸਤਾਨ ਐਕਸਪ੍ਰੇਸਵੇ, ਮਿਲਾਦ ਮੀਨਾਰ, ਅਸ਼ਰਫੀ ਇਸਫਹਾਨੀ ਐਕਸਪ੍ਰੇਸਵੇ ਅਤੇ ਸ਼ੇਰਿ ਜ਼ੀਬਾ ਤੋਂ ਲੰਘਦਾ ਹੈ ਅਤੇ ਦੋ ਮੂਹੀਂ ਸੜਕ ਤੇ ਖਤਮ ਹੁੰਦਾ ਹੈ। ਇਸਦਾ ਨਾਂ ਸ਼ਹੀਦ ਮੁਹੰਮਦ ਇਬ੍ਰਾਹਿਮ ਹਿੰਮਤ ਦੇ ਨਾਂ ਤੇ ਰਖਿਆ ਗਿਆ ਹੈ।