ਹੀਦਰ ਹੰਟਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਹੀਦਰ ਹੰਟਰ
Heather Hunter 2001 AVN.jpg
ਜਨਮ ਹੰਟਰ ਕੇਸ਼ਾ ਹੰਟਰ[1]
(1969-10-01) ਅਕਤੂਬਰ 1, 1969 (ਉਮਰ 49)
ਦ ਬ੍ਰੋਨਕਸ, ਨਿਊ ਯਾਰਕ, ਸਯੁੰਕਤ ਰਾਜ
ਹੋਰ ਨਾਂਮ ਡਬਲ ਐਚ
ਕੱਦ 5 ft 3 in (1.60 m)
ਭਾਰ 99 lb (45 kg; 7.1 st)
ਵੈੱਬਸਾਈਟ http://www.heatherhunter.com
No. of adult films 72 (per IAFD)

ਹੀਦਰ ਕੇਸ਼ਾ ਹੰਟਰ (ਜਨਮ 1 ਅਕਤੂਬਰ, 1969) (ਉਪਨਾਮ ਡਬਲ ਐਚ) ਇੱਕ ਅਮਰੀਕੀ ਸਾਬਕਾ ਪੌਰਨੋਗ੍ਰਾਫਿਕ ਅਦਾਕਾਰਾ ਹੈ, ਜੋ ਹੁਣ ਇੱਕ ਰੈਪ ਕਲਾਕਾਰ, ਚਿੱਤਰਕਾਰ, ਅਤੇ ਲੇਖਿਕਾ ਹੈ।

ਸ਼ੁਰੂਆਤੀ ਜੀਵਨ[ਸੋਧੋ]

ਹੰਟਰ ਦਾ ਜਨਮ ਬਰੁਕਲਿਨ, ਨਿਊਯਾਰਕ ਵਿੱਚ ਹੋਇਆ। ਇਸਨੇ 16 ਦੀ ਉਮਰ ਵਿੱਚ ਆਪਣਾ ਘਰ ਛੱਡ ਦਿੱਤਾ ਅਤੇ ਇੱਕ ਕਲਰਕ ਦੇ ਤੌਰ 'ਤੇ ਲਾਤੀਨੀ ਕੁਆਰਟਰ ਵਿੱਚ ਕੰਮ ਕੀਤਾ, ਪਹਿਲਾਂ ਇਸਨੇ ਇੱਕ ਮਿਡਟਾਉਨ ਕਲੱਬ ਵਿੱਚ ਰੈਪ ਗਾਉਣੇ ਸ਼ੁਰੂ ਕੀਤੇ।

ਕੈਰੀਅਰ[ਸੋਧੋ]

ਫ਼ਿਲਮ ਅਤੇ ਟੈਲੀਵਿਜ਼ਨ[ਸੋਧੋ]

ਹੰਟਰ ਨੇ ਬਾਲਗ ਫਿਲਮ ਕਾਰੋਬਾਰ ਵਿੱਚ ਕੰਮ ਕਰਨਾ 1988 ਵਿੱਚ ਸ਼ੁਰੂ ਕੀਤਾ ਅਤੇ ਇਸਦਾ ਕੈਰੀਅਰ 90ਵਿਆਂ ਦੇ ਮੱਧ ਵਿੱਚ ਸਿਖਰ ਉੱਪਰ ਪਹੁੰਚਿਆ। ਇਸਨੂੰ ਵਧੇਰੇ ਅੰਤਰਜਾਤੀ- ਅਤੇ ਲੈਸਬੀਅਨ-ਸਰੂਪ ਫ਼ਿਲਮਾਂ ਵਿੱਚ ਕੰਮ ਕੀਤਾ। 

ਇੱਕ ਮਿਆਦ ਲਈ, ਇਸਨੇ ਲਾਸ ਐਂਜਲਸ ਵਿੱਚ ਇਸਦੇ ਸਾਲਾਂ ਦੌਰਾਨ, ਹੰਟਰ ਨੇ ਇੱਕ ਟੀਵੀ ਸ਼ੋਅ ਸੌਲ ਟ੍ਰੇਨ ਵਿੱਚ ਬਤੌਰ ਡਾਂਸਰ ਕੰਮ ਕੀਤਾ।

ਸੰਗੀਤਕ ਕੈਰੀਅਰ[ਸੋਧੋ]

ਹੰਟਰ ਨੇ ਸੰਗੀਤ ਨੂੰ ਪੇਸ਼ੇ ਵਜੋਂ 1993 ਦੇ ਦੌਰਾਨ ਅਪਣਾਇਆ, ਇਸ ਸਮੇਂ ਇਸਨੇ ਆਇਸਲੈਂਡ ਰਿਕਾਰਡਸ ਨਾਲ ਠੇਕਾ ਕੀਤਾ ਸੀ। ਇਸਨੇ ਇੱਕ ਗੀਤ  ਸਿਰਲੇਖ "ਆਈ ਵਾਂਟ ਇਟ ਆਲ ਨਾਇਟ ਲੋਂਗ" ਰਿਲੀਜ਼ ਕੀਤਾ ਸੀ।

ਗੀਤ[ਸੋਧੋ]

  • 1993: "ਆਈ ਵਾਂਟ ਇਟ ਆਲ ਨਾਇਟ ਲੋਂਗ"
  • 2005: "ਸੋ ਸੀਰੀਅਸ"
  • "ਇਨ ਲਵ"
  • "ਔਰਗਾਸਮਿਕ"

ਚਿੱਤਰਕਾਰੀ ਅਤੇ ਲੇਖਨ[ਸੋਧੋ]

ਹੰਟਰ ਨੂੰ ਆਪਣੇ ਸਮੇਂ ਵਿੱਚ ਹੀ ਕਲਾ ਵਿੱਚ ਦਿਲਚਸਪੀ ਸੀ ਅਤੇ ਉਸ ਸਮੇਂ ਇਹ ਆਪਣੇ ਪਰਿਵਾਰਕ ਸੱਦਸਿਆਂ ਦੇ ਚਿੱਤਰ ਬਣਾਉਂਦੀ ਸੀ। ਇਸਨੇ ਨਿਊਯਾਰਕ ਸਿਟੀ ਦੇ ਹਾਈ ਸਕੂਲ ਆਫ਼ ਫੈਸ਼ਨ ਇੰਡਸਟਰੀਜ਼ ਤੋਂ ਡਿਜ਼ਾਈਨ ਅਤੇ ਦ੍ਰਿਸ਼ਟੀਕੋਣ ਵਿਚ ਮੁਹਾਰਤ ਹਾਸਲ ਕਰਕੇ ਇਸ ਸ਼ੌਂਕ ਨੂੰ ਅੱਗੇ ਵਧਾਇਆ। ਇਸਨੇ ਸਟ੍ਰੀਟ ਆਰਟਿਸਟ ਕੀਥ ਹਾਰਿੰਗ ਦੀ ਇੱਕ ਵਿਸ਼ੇਸ਼ ਵਰਕਸ਼ਾਪ ਵਿੱਚ ਵਿੱਚ ਹਿੱਸਾ ਲਿਆ।

ਨਿੱਜੀ ਜ਼ਿੰਦਗੀ[ਸੋਧੋ]

ਹੀਦਰ ਦੁਲਿੰਗੀ ਵਜੋਂ ਜਾਣਿਆ ਜਾਂਦਾ ਹੈ।[2]

ਹਵਾਲੇ[ਸੋਧੋ]

  1. Pipes, Roger T. "Star Interviews: Heather Hunter". Excalibur Films. Retrieved January 25, 2013. 
  2. Carroll, Rebecca (July 23, 2007). "Heather Hunter: Becky & the Pussycats". Paper. Retrieved January 25, 2013. 

ਇੰਟਰਵਿਊ[ਸੋਧੋ]

ਬਾਹਰੀ ਲਿੰਕ[ਸੋਧੋ]